Akal Takhat Sahib De Panthak Sarokar ਅਕਾਲ ਤਖ਼ਤ ਸਾਹਿਬ ਦੇ ਪੰਥਕ ਸਰੋਕਾਰ
- Brand: Unistar Books PVT. LTD.- Lokgeet Parkashan
- Product Code: 9789350689035
In Stock
$22.99
Akal Takhat
Sahib De Panthak Sarokar ਅਕਾਲ ਤਖ਼ਤ ਸਾਹਿਬ ਦੇ ਪੰਥਕ ਸਰੋਕਾਰ
Book By: Bhai Harsimran
Singh
ਇਹ ਪੁਸਤਕ ਸਿੱਖ ਪੰਥ ਨੂੰ ਵਿਵਹਾਰਕ ਗਿਆਨ ਅਤੇ ਨਵੇਂ
ਭਵਿੱਖ ਵੱਲ ਜਾਂਦੇ ਮਾਹਗ ਦੀ ਦੱਸ ਪਾਉਣ ਵਾਲਾ ਇਕ
ਯਤਨ ਹੈ | ਜਥੇਦਾਰ, ਅਕਾਲ ਤਖ਼ਤ ਸਾਹਿਬ ਨੂੰ ਇਕ ਕੇਂਦਰੀ ਆਗੂ ਸ਼ਖ਼ਸੀਅਤ ਮੰਨ ਕੇ ਜਿਥੇ ਉਹਨਾਂ ਦੇ ਸੰਭਾਵੀ
ਗੁਣਾਂ ਦਾ ਇਕ ਉੱਚ ਪੱਧਰ ਨੀਯਤ ਕੀਤਾ ਗਿਆ ਹੈ, ਉਖੇ ਪੰਥਕ ਰਾਜਨੀਤੀ ਅਤੇ ਸੱਤਾ ਵਿਵਸਥਾ ਸਮੇਤ ਸਿੱਖ
ਸੰਸਥਾਵਾਂ ਦੀ ਲੀਡਰਸ਼ਿਪ ਦੇ ਲੋੜੀਂਦੇ ਮਿਆਰ ਵੀ ਮਿੱਖ ਗਏ ਹਨ | ਸਿੱਖ ਪੰਥ ਦੀਆਂ ਗੁਣਵਾਨ ਸ਼ਖ਼ਸੀਅਤਾਂ
ਵਿਚੋਂ ਖਾਲਸਾ ਆਗੂਆਂ ਦੀ ਨਿਯਮਿਤ ਤਿਆਰੀ, ਵਿਕਾਸ - ਵਿਗਾਸ , ਉਭਾਰ , ਖਾਲਸਾ ਆਗੂ ਸਭਿਆਚਾਰ ਦਾ ਨਿਯਮਬੱਧ
ਢਾਂਚਾ ਅਤੇ ਕਾਰਜਯੋਜਨਾ ਸਬੰਧੀ ਵਿਸ਼ਾਲ ਰੂਪ - ਰੇਖਾ ਉਲੀਕੀ ਗਈ ਹੈ |
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality of
paper used to print this book is premium, which ensures a rich and satisfying
reading experience.
SPECIFICATION
|
Author: |
Bhai Harsimran Singh |
|
Publisher: |
Unistar Books |
|
Language: |
Punjabi |
|
Total Pages: |
560 |
|
Material: |
Paper |
FEATURES:
·
Premium Quality Paper
·
Easy to understand Language
·
Durable Cover
·
Vibrant Colored Cover
·
Attractive Font
Related Products
Khalsa Niti Shastra ਖਾਲਸਾ ਨੀਤੀ ਸ਼ਾਸਤਰ
Khalsa Niti Shastra (Raj Karega Khalsa De Vismadi Global Pasar) ਖਾਲਸਾ ਨੀਤੀ ਸ਼ਾਸਤਰ (ਰਾਜ ਕਰੇਗਾ ਖਾਲਸਾ ਦ..

