Gurdwara Sudhaar Lehar (1920-1925) ਗੁਰਦੁਆਰਾ ਸੁਧਾਰ ਲਹਿਰ (੧੯੨੦-੧੯੨੫)
- Brand: Lahore Book Shop
- Product Code: 6081104
In Stock
$11.99
Navin Mili
Jankaari De Parkash Vich Gurdwara Sudhaar Lehar (1920-1925) ਨਵੀਂ
ਮਿਲੀ ਜਾਣਕਾਰੀ ਦੇ ਪ੍ਰਕਾਸ਼ ਵਿਚ ਗੁਰਦੁਆਰਾ ਸੁਧਾਰ ਲਹਿਰ (੧੯੨੦-੧੯੨੫) Book By: Gurnam Singh Commodore (Retd. Indian
Navy)
1920-25 ਦੀ ਗੁਰਦੁਆਰਾ ਸੁਧਾਰ ਲਹਿਰ ਨੇ ਗੁਰਦੁਆਰੇ ਅਜ਼ਾਦ ਕਰਵਾਏ ਸਨ । ਇਸ ਲਹਿਰ ਨੂੰ ਆਰੰਭ ਹੋਇਆਂ ਹੁਣ ਸੌ ਸਾਲ ਹੋ ਰਹੇ ਹਨ । ਉਸ ਸੰਘਰਸ਼ ਵਿਚ ਹਿੱਸਾ ਲੈਣ ਵਾਲੇ ਇਕ ਜੁਝਾਰੂ ਸਰਦਾਰ ਹਰਨਾਮ ਸਿੰਘ ਸਾਹਣੀ ਦੀਆਂ ਲਿਖਤਾਂ ਇਸ ਪੁਸਤਕ ਰਾਹੀਂ ਪ੍ਰਗਟ ਹੋ ਰਹੀਆਂ ਹਨ । ਸੰਨ 1899 ਵਿਚ ਐਬਟਾਬਾਦ ਵਿਚ ਜਨਮੇ ਇਸ ਜੁਝਾਰੂ ਸਿੱਖ ਸਿਪਾਹੀ ਨੇ 24 ਸਾਲਾਂ ਦੀ ਉਮਰ ਵਿਚ ਗੁਰੂ ਕੇ ਬਾਗ਼ ਦੇ ਮੋਰਚੇ ਵਿਚ 100 ਸਿੱਖਾਂ ਦੇ ਜਥੇ ਨਾਲ ਹਿੱਸਾ ਲਿਆ ਅਤੇ ਨੌ ਮਹੀਨਿਆਂ ਦੀ ਜੇਲ੍ਹ ਦੀ ਬਾਮੁਸ਼ੱਕਤ ਸਜ਼ਾ ਕੱਟੀ । ਰਿਹਾਈ ਤੋਂ ਛੇ ਮਹੀਨੇ ਬਾਅਦ ਫਿਰ ਫੜੇ ਗਏ ਅਤੇ ਦੋ ਸਾਲ ਲਈ ਫਿਰ ਜੇਲ੍ਹ ਭੇਜੇ ਗਏ । ਇਸ ਸੰਗਰਾਮੀ ਯੋਧੇ ਦੀਆਂ ਇਹ ਲਿਖਤਾਂ ਪ੍ਰਾਥਮਿਕ ਸਰੋਤ ਦਾ ਦਰਜਾ ਰੱਖਦੀਆਂ ਹਨ।
This book
contains 35 chapters that have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
|
Author:
|
Commodore Gurnam Singh |
|
Publisher:
|
Lahore Book Shop |
|
Language:
|
Punjabi |
|
Total Pages:
|
248 Pages |
|
Material:
|
Paper |
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font
Related Products
Tara Singh Kabuli (A Historical Novel) ਤਾਰਾ ਸਿੰਘ ਕਾਬੁਲੀ (ਇੱਕ ਇਤਿਹਾਸਕ ਨਾਵਲ) Book By: Commodore Gurnam Singh
Tara Singh Kabuli (A Historical Novel) ਤਾਰਾ ਸਿੰਘ ਕਾਬੁਲੀ (ਇੱਕ ਇਤਿਹਾਸਕ ਨਾਵਲ) Book By: Commodore Gurna..
Ja Tera Banda Itihaas Vich Baba Banda Singh Bahadur
Ja Tera Banda Itihaas Vich Baba Banda Singh Bahadur ਜਾ ਤੇਰਾ ਬੰਦਾ ਇਤਿਹਾਸ ਵਿਚ ਬਾਬਾ ਬੰਦਾ ਸਿੰਘ ਬਹਾਦੁਰ ..






