Vihvin Sadi Di Sikh Rajniti ਵੀਹਵੀਂ ਸਦੀ ਦੀ ਸਿੱਖ ਰਾਜਨੀਤੀ Book By Ajmer Singh
- Brand: Singh Brothers
- Product Code: 9788172052829
In Stock
$12.99
Vihvin Sadi Di Sikh Rajniti (Sikh Politics in Twentieth Century) ਵੀਹਵੀਂ ਸਦੀ ਦੀ ਸਿੱਖ ਰਾਜਨੀਤੀ- ਇਕ ਗ਼ੁਲਾਮੀ ਤੋਂ ਕੂਜੀ ਗ਼ੁਲਾਮੀ ਤੱਕ Book By Ajmer Singh
ਇਹ ਦਸਤਾਵੇਜ਼ ਕਰੜੀ ਮਿਹਨਤ ਤੇ ਪੂਰੀ ਈਮਾਨਦਾਰੀ ਦੇ ਨਾਲ ਨਾਲ ਕਿਸੇ ਵੀ ਕਿਸਮ ਦੇ ਜਜ਼ਬਾਤੀ ਉਲਾਰਪੁਣੇ ਤੇ ਧੜੇਬੰਦਕ ਝੁਕਾਅ ਤੋਂ ਲਾਂਭੇ ਰਹਿ ਕੇ ਲਿਖਿਆ ਗਿਆ ਹੈ । ਸਿੰਘ ਸਭਾ ਲਹਿਰ ਤੋਂ ਲੈ ਕੇ ਜੂਨ 1984 ਤੱਕ, ਸਿੱਖ ਜੱਦੋ-ਜਹਿਦ ਦੇ ਅੱਡ-ਅੱਡ ਦੌਰਾਂ ਦੌਰਾਨ ਅੱਡ-ਅੱਡ ਸਿੱਖ ਹਸਤੀਆਂ ਦੇ ਕਰਮ (ਰੋਲ) ਨੂੰ ਬਿਨਾਂ ਕਿਸੇ ਲੱਗ-ਲਗਾਅ ਦੇ ਦੇਖਣ ਤੇ ਅੰਗਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਹ ਦਸਤਾਵੇਜ਼ ਆਪਣੇ ਆਪ ਵਿਚ ਸਿੱਖ ਸੰਘਰਸ਼ਾਂ ਦਾ ਇਤਿਹਾਸ ਵੀ ਹੈ । ਪਰ ਇਹ ਕਿਸੇ ਉਲਾਰ ਤੇ ਸੌੜੇ ਨਜ਼ਰੀਏ ਤੋਂ ਲਿਖਿਆ ਇਤਿਹਾਸ ਨਹੀਂ, ਸਗੋਂ ਸਾਰੇ ਇਤਿਹਾਸਕ ਕਰਮ ਨੂੰ ਇਕ ਖਾਸ ਸੰਦਰਭ ਵਿਚ ਰੱਖ ਕੇ ਸਮਝਣ ਦਾ ਨਿਵੇਕਲਾ ਯਤਨ ਵੀ ਹੈ ।
This book contains many chapters which have been gracefully written in Punjabi.
The physical appearance of this book is unique with an eye-catching graphic image. It is 8.5 inches long, 5.5 inches wide and approximately 1 inch thick.
The Quality of paper used to print this book is premium, which ensures a rich and satisfying reading experience.
SPECIFICATION
|
Author: |
Ajmer Singh |
|
Publisher: |
Singh Brothers |
|
Language: |
Punjabi |
|
Total Pages: |
471 Pages |
|
Material: |
Paper |
FEATURES:
· Premium Quality Paper
· Easy to understand Language
· Durable Cover
· Vibrant Colored Cover
· Attractive Font
Related Products
Shaheed Kartar Singh Sarabha: Toofana Da Shah Aswar (Punjabi: ਸ਼ਹੀਦ ਕਰਤਾਰ ਸਿੰਘ ਸਰਾਭਾ; ਤੂਫ਼ਾਨਾਂ ਦਾ ਸ਼ਾਹ ਅਸਵਾਰ)
Shahid Kartar Singh Sarabha; Toofana Da Shah Aswar (Punjabi: ਸ਼ਹੀਦ ਕਰਤਾਰ ਸਿੰਘ ਸਰਾਭਾ; ਤੂਫ਼ਾਨਾ..
Shaheed Jaswant Singh Khalra: Soch, Sangharsh Te Shahadat ਸ਼ਹੀਦ ਜਸਵੰਤ ਸਿੰਘ ਖਾਲੜਾ: ਸੋਚ, ਸੰਘਰਸ਼ ਤੇ ਸ਼ਹਾਦਤ Book By: Ajmer Singh
Shaheed Jaswant Singh Khalra: Soch, Sangharsh Te Shahadat ਸ਼ਹੀਦ ਜਸਵੰਤ ਸਿੰਘ ਖਾਲੜਾ: ਸੋਚ, ਸੰਘਰਸ਼ ਤੇ ਸ਼ਹ..







