Sahibe Kamaal Guru Gobind Singh Ji ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ Book By: Daulat Rai
- Brand: Gurmat Sahit Charitable Trust
- Product Code: 6080055
In Stock
$1.99
Sahibe Kamaal
Guru Gobind Singh Ji ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ Book By: Daulat Rai
ਇਹ ਪੁਸਤਕ ਫਾਰਸੀ-ਨੁਮਾ ਕਠਨ ਉਰਦੂ ਵਿਚ 1901 ਈ: ਵਿਚ ਛਪੀ ਸੀ ਜੋ ਕਿ ਬਾਅਦ ਵਿਚ ਇਹ ਪੁਸਤਕ 1979 ਵਿਚ ਕੁਝ ਪ੍ਰੇਮੀਆਂ ਦੇ ਉਦਮ ਨਾਲ ਪੰਜਾਬੀ ਵਿਚ ਛਪੀ । ਇਸ ਪੁਸਤਕ ਵਿਚ ਲਾਲਾ ਦੌਲਤ ਰਾਏ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਵੱਖ ਵੱਖ ਪੱਖਾਂ ਨੂੰ ਵੱਡੀ ਮਿਹਨਤ ਨਾਲ ਚਿੱਤਰਿਆ ਹੈ । ਉਨ੍ਹਾਂ ਦੀ ਇਸ ਜਜ਼ਬੇ-ਭਰਪੂਰ ਲੇਖਣੀ ਨੂੰ ਪੜ੍ਹ ਕੇ ਨਵਾਂ ਸਾਹਸ ਤੇ ਉਤਸ਼ਾਹ ਮਿਲਦਾ ਹੈ । ਲਾਲਾ ਜੀ ਨੇ ਗੁਰੂ ਜੀ ਦੇ ਜੀਵਨ ਦੀਆਂ ਕਈ ਘਟਨਾਵਾਂ ਤੇ ਉਨ੍ਹਾਂ ਦੇ ਉਪਦੇਸ਼ਾਂ ਨੂੰ ਇਸ ਨਿਰਭੈਤਾ ਨਾਲ ਲਿਖਿਆ ਹੈ ਕਿ ਉਨ੍ਹਾਂ ਨੂੰ ਪੜ੍ਹ ਕੇ ਹਰ ਸ਼ਰਧਾਵਾਨ ਸਿਖ ਦਾ ਸਿਰ ਸਤਿਕਾਰ ਨਾਲ ਝੁਕ ਜਾਂਦਾ ਹੈ ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Daulat Rai
Publisher: Sikh Virasat
Language: Punjabi
Total Pages: 241 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font
Related Products
Daulat Rai On Sahibe Kamal Guru Gobind Singh by Prof. Surinderjit Singh
In this book, he reminded Punjabi and Hindus of the humiliation and degradation to which their anc..





