Sikh Itihas De Chonven Pakh ਸਿੱਖ ਇਤਿਹਾਸ ਦੇ ਚੋਣਵੇਂ ਪੱਖ Book By: Dr. Kirpal Singh
- Brand: Singh Brothers
- Product Code: 9788172055981
In Stock
$11.99
Sikh Itihas De
Chonven Pakh [Some Salient Features of Sikh History] ਸਿੱਖ
ਇਤਿਹਾਸ ਦੇ ਚੋਣਵੇਂ ਪੱਖ Book By: Dr.
Kirpal Singh
ਇਹ ਪੁਸਤਕ ਸਿੱਖ ਇਤਿਹਾਸ ਦੇ ਵਿਭਿੰਨ ਪੱਖਾਂ ਬਾਰੇ ਪਰਮਾਣਿਕ ਸਰੋਤਾਂ ਦੇ ਆਧਾਰ ‘ਤੇ ਬਹੁਮੁੱਲੀ ਜਾਣਕਾਰੀ ਪ੍ਰਦਾਨ ਕਰਦੀ ਹੈ। ਪਹਿਲੇ ਭਾਗ ਵਿਚ ਸਿੱਖ ਗੁਰੂਆਂ ਦੇ ਵੱਖ-ਵੱਖ ਪੱਖਾਂ ਉੱਤੇ ਲੇਖ ਹਨ । ਦੂਜੇ ਭਾਗ ਵਿਚ ਬਾਬਾ ਬੰਦਾ ਸਿੰਘ ਬਹਾਦਰ , ਛੋਟਾ ਘਲੂੱਘਾਰਾ ਤੇ ਵੱਡਾ ਘਲੂੱਘਾਰਾ ਆਦਿ ਅਤੇ ਤੀਜੇ ਭਾਗ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਦਾ ਹਾਲ ਅਤੇ ਉਸ ਦੇ ਰਾਜ ਦੀਆਂ ਪ੍ਰਾਪਤੀਆਂ, ਸ਼ਹਿਰੀ ਵਿਕਾਸ, ਫ਼ੌਜੀ ਪ੍ਰਸ਼ਾਸਨ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਬਾਬਾ ਬੀਰ ਸਿੰਘ ਨੌਰੰਗਾਬਾਦੀ , ਮਹਾਰਾਜਾ ਦਲੀਪ ਸਿੰਘ ਦੀ ਰੂਸ ਯਾਤਰਾ ਆਦਿ ਬਾਰੇ ਖੋਜ ਭਰਪੂਰ ਲੇਖ ਹਨ। ਪ੍ਰਾਥਮਿਕ ਸਰੋਤਾਂ ਦੇ ਆਧਾਰ ‘ਤੇ ਲਿਖੇ ਇਹ ਸਾਰੇ ਲੇਖ ਸਿੱਖ ਇਤਿਹਾਸ ਬਾਰੇ ਨਵੇਂ ਨਵੇਂ ਦਰੀਚੇ ਖੋਲ੍ਹਦੇ ਹਨ ਤੇ ਪਾਠਕ ਦੇ ਗਿਆਨ ਵਿਚ ਵਾਧਾ ਕਰਦੇ ਹਨ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Dr. Kirpal Singh
Publisher: Singh Brothers
Language: Punjabi
Total Pages: 304 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive Font
Related Products
Sikhan De Pakistan Vichon Niklan Di Gatha ਸਿੱਖਾਂ ਦੇ ਪਾਕਿਸਤਾਨ ਵਿੱਚੋਂ ਨਿਕਲਣ ਦੀ ਗਾਥਾ Book By: Dr. Kirpal Singh, Chandigarh
Sikhan De Pakistan Vichon Niklan Di Gatha [History of the Sikh Migration from Pakistan in 1947] ਸਿ..
Bhai Santokh Singh Krit - Sri Gur Nanak Prakash: Itihasak Pripekh ਭਾਈ ਸੰਤੋਖ ਸਿੰਘ ਕ੍ਰਿਤ - ਸ੍ਰੀ ਗੁਰੂ ਨਾਨਕ ਪ੍ਰਕਾਸ਼: ਇਤਿਹਾਸਕ ਪਰਿਪੇਖ Book By: Dr. Kirpal Singh, Chandigarh
Bhai Santokh Singh Krit - Sri Gur Nanak Prakash: Itihasak Pripekh [Historical Analysis of Bhai San..
Bharat Di Azadi Da Agman Ate Sikh Sthiti ਭਾਰਤ ਦੀ ਆਜ਼ਾਦੀ ਦਾ ਆਗਮਨ ਅਤੇ ਸਿੱਖ ਸਥਿਤੀ Book By: Dr. Kirpal Singh, Chandigarh
Bharat Di Azadi Da Agman Ate Sikh Sthiti [The Sikhs and transfer of Power in 1947] ਭਾਰਤ ਦੀ ਆਜ਼ਾਦੀ ਦ..








