Chitta Lahoo ਚਿੱਟਾ ਲਹੂ
ਇਹ ਨਾਵਲ ਇਕ ਟ੍ਰੈਜਡੀ ਹੈ, ਜਿਸਦੇ ਪੜ੍ਹਨ ਨਾਲ ਦਿਲ ਉਤੇ ਬਹੁਤ ਡੂੰਘਾ
ਅਸਰ ਪੈਂਦਾ ਹੈ । ਇਸ ਵਿਚ ਅਵਿਦਿਆ, ਛੂਤ-ਛਾਤ, ਨਸ਼ਿਆਂ ਦਾ ਸੇਵਨ, ਵਿਆਹ, ਸ਼ਾਦੀਆਂ ਦੀਆਂ ਕੁਰੀਤੀਆਂ,
ਇਸਤ੍ਰੀ ਜਾਤੀ, ਤੇ ਖਾਸ ਕਰ ਕੇ ਵਿਧਵਾ ਉਤੇ ਜ਼ੁਲਮ, ਗੁਰਦਵਾਰਿਆਂ ਵਲੋਂ ਅਨਗਹਿਲੀ, ਗੱਲ ਗੱਲ ਤੋਂ ਲੜ
ਪੈਣਾ, ਮੁਕਦਮੇਬਾਜ਼ੀ ਆਦਿ ਕੁਕਰਮ ਤੇ ਭੇਡ ਚਾਲ ਐਸੇ ਸੁਹਣੇ ਤਰੀਕੇ ਨਾਲ ਕਹਾਣੀ ਵਿਚ ਗੁੰਦੇ ਹਨ ਕਿ
ਪੜ੍ਹਨ ਵਾਲੇ ਦੇ ਦਿਲ ਉਤੇ ਬਹੁਤ ਛੇਤੀ ਅਤੇ ਡੂੰਘਾ ਅਸਰ ਹੁੰਦਾ ਹੈ । ਇਸ ਵਿਚ ਹੀਰੋ ਹੀਰੋਇਨ ਤੇ ਹੋਰਨਾਂ
ਪਾਤਰਾਂ ਦੇ ਆਚਰਣਾਂ ਦੀ ਉਸਾਰੀ ਡਾਢੀ ਸਮਝ, ਤਜਰਬੇ ਤੇ ਕਾਰੀਗਰੀ ਨਾਲ ਕੀਤੀ ਹੈ ।
Related Products
Praschit ਪਰਾਸਚਿਤ
Praschit [Novel] ਪਰਾਸਚਿਤ Book By: Nanak Singhਇਹ ਨਾਵਲ, ਅੰਗਰੇਜ਼ੀ ਨਾਵਲ Anna Kerinna ਜੋ ਟਾਲਸਟਾਏ ਦੀਆਂ ਲਿਖ..
Tasveer De Dovein Passe ਤਸਵੀਰ ਦੇ ਦੋਵੇਂ ਪਾਸੇ
Tasveer De Dovein Passe [Short-Stories] ਤਸਵੀਰ ਦੇ ਦੋਵੇਂ ਪਾਸੇ Book By: Nanak Singh ਇਸ ਪੁਸਤਕ ਵਿਚ ਚਾ..
Mitha Mohara ਮਿੱਠਾ ਮਹੁਰਾ
Mitha Mahura [Short-Stories] ਮਿੱਠਾ ਮਹੁਰਾ Book By: Nanak Singhਇਸ ਨਾਵਲ ਦੀ ਕਹਾਣੀ ਇਕ ਘਰ ਦੀ ਕਹਾਣੀ ਜਿਸ ਵਿ..



