Praschit [Novel] ਪਰਾਸਚਿਤ
Book By: Nanak Singh
ਇਹ ਨਾਵਲ, ਅੰਗਰੇਜ਼ੀ ਨਾਵਲ Anna Kerinna ਜੋ ਟਾਲਸਟਾਏ ਦੀਆਂ ਲਿਖਤਾਂ
ਵਿਚ ਪ੍ਰਮੁੱਖ ਮੰਨਿਆ ਜਾਂਦਾ ਹੈ, ਦਾ ਪੰਜਾਬੀ ਵਿਚ ਉਲਥਾ ਨਾਨਕ ਸਿੰਘ ਨੇ ਪੇਸ਼ ਕੀਤਾ ਹੈ । ਇਹ ਨਾਵਲ
ਲਗਭਗ 34 ਜ਼ਬਾਨਾ ਵਿਚ ਤਰਜਮਾ ਹੋ ਚੁੱਕਾ ਹੈ । ਲੇਖਕ ਨੇ ਅੱਨਾ ਤੇ ਬ੍ਰਾਂਸਕੀ ਨੂੰ ਜੀਵਨ ਦੀ ਸ਼ੂਕਦੀ
ਨਦੀ ਵਿਚ ਠੇਲ੍ਹ ਕੇ ਉਸ ਦੇ ਦੋਹਾਂ ਕੰਢਿਆਂ ਉਤੇ ਬਹੁਤ ਸਾਰੇ ਪਾਤਰ ਖੜ੍ਹੇ ਕਰ ਦਿੱਤੇ ਹਨ, ਕਰੇਨਿਨ,
ਅਬਲਾਸਕੀ, ਡਾਲੀ, ਕਿਟੀ, ਲੈਵਿਨ ਤੇ ਕਈ ਹੋਰ । ਇਹਨਾਂ ਵਿਚੋਂ ਕਈ ਤਾਂ ਉਸ ਨੂੰ ਡੋਬਣ ਵਿਚ ਮਦਦ ਕਰ
ਰਹੇ ਹਨ ਤੇ ਕਈ ਤਾਰਨ ਵਿਚ । ਬ੍ਰਾਂਸਕੀ ਉਸ ਦਾ ਹੱਥ ਫੜ੍ਹੀ ਜਿਸ ਡੁੰਘਾਈ ਤੱਕ ਵਿਚਾਰੀ ਨੂੰ ਜਾ ਪਹੁੰਚਾਂਦਾ
ਹੈ, ਉਥੋਂ ਤਰ ਨਿਕਲਣ ਦੀ ਅੱਨਾ ਨੂੰ ਕੋਈ ਆਸ ਨਹੀਂ ਰਹਿੰਦੀ ਤਾਂ ਉਹ ਬ੍ਰਾਂਸਕੀ ਨੂੰ ਘੁੱਟ ਕੇ ਫੜ੍ਹ
ਲੈਂਦੀ ਹੈ । ਬ੍ਰਾਂਸਕੀ ਜਦ ਵੇਖਦਾ ਹੈ ਕਿ ਇਸ ਦਾ ਫਲ ਰੂਪ ਉਸ ਨੂੰ ਵੀ ਡੁਬਣਾ ਪਵੇਗਾ, ਤਾਂ ਉਹ ਉਸ
ਨੂੰ ਝਟਕ ਕੇ ਆਪ ਦੂਰ ਹੋ ਜਾਂਦਾ ਹੈ । ਤੇ ਵਿਚਾਰੀ ਅੱਨਾ? ਉਸ ਲਈ ਸ਼ਾਇਦ ਇਕੋ ਇਲਾਜ ਬਾਕੀ ਰਹਿ ਜਾਂਦਾ
ਹੈ, ਪ੍ਰਾਸਚਿਤ-ਮੌਤ, ਭਿਆਨਕ ਤੇ ਕਰੁਣਾ-ਭਰੀ ਮੌਤ ।
This book contains many chapters which
have been gracefully written in Punjabi.
The physical appearance of this book
is unique with an eye-catching graphic image.
The Quality of paper used to print
this book is premium, which ensures a rich and satisfying reading experience.
SPECIFICATION
|
Author:
|
Nanak Singh |
|
Publisher:
|
Lok Sahitya Prakashan |
|
Language:
|
Punjabi |
|
Total Pages:
|
128 |
|
Material:
|
Paper |
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font
Related Products
Chitarkar ਚਿੱਤ੍ਰਕਾਰ
Chitarkar ਚਿੱਤ੍ਰਕਾਰਇਸ ਨਾਵਲ ਭਾਵੇਂ ਸੰਨ 1947 ਦੇ ਘੱਲੂਘਾਰੇ ਨਾਲ ਸੰਬੰਧ ਰਖਦਾ ਹੈ, ਪਰ “ਚਿਤ੍ਰਕਾਰ” ਦੀ ਕਹਾਣੀ ਦਾ..
Tasveer De Dovein Passe ਤਸਵੀਰ ਦੇ ਦੋਵੇਂ ਪਾਸੇ
Tasveer De Dovein Passe [Short-Stories] ਤਸਵੀਰ ਦੇ ਦੋਵੇਂ ਪਾਸੇ Book By: Nanak Singh ਇਸ ਪੁਸਤਕ ਵਿਚ ਚਾ..
Astak Nastak ਆਸਤਕ ਨਾਸਤਕ
Astak Nastak ਆਸਤਕ ਨਾਸਤਕ ‘ਆਸਤਕ’ ਤੇ ‘ਨਾਸਤਕ’ ਇਹ ਦੋ ਪਰਸਪਰ ਵਿਰੋਧੀ ਵਿਸੇ ਅੱਜ ਦੇ ਜ਼ਮਾਨੇ ਵਿਚ – ਖਾ..
Agg Di Khed ਅੱਗ ਦੀ ਖੇਡ
Agg Di Khed ਅੱਗ ਦੀ ਖੇਡ ਪੰਜ ਮਾਰਚ ਤੋਂ ਲੈ ਕੇ ਪੰਦਰਾਂ ਅਗਸਤ (1947) ਤੀਕ, ਇਨ੍ਹਾਂ ਛਿਆਂ ਮਹੀਨਿਆਂ ਵਿਚ ..
Bhua ਭੂਆ
Bhua ਭੂਆਇਹ ਪੁਸਤਕ ਨਾਨਕ ਸਿੰਘ ਜੀ ਦੀਆਂ ਲਿਖੀਆਂ 17 ਕਹਾਣੀਆਂ ਦਾ ਸੰਗ੍ਰਹਿ ਹੈ । ਇਹਨਾਂ ਕਹਾਣੀਆਂ ਵਿਚ ਸਮਾਜ ਦੇ ਵੱਖ ..
Banjar ਬੰਜਰ
Banjar ਬੰਜਰਇਸ ਨਾਵਲ ਵਿਚ ਨਾਨਕ ਸਿੰਘ ਨੇ ਔਰਤ ਦੀ ਕਹਾਣੀ ਪੇਸ਼ ਕੀਤੀ ਹੈ । ਇਸ ਨਾਵਲ ਦੀ ਨਾਇਕਾ ‘ਮੇਨਕਾ’ ਰਾਹੀਂ ਲੇਖਕ..
Chitta Lahoo ਚਿੱਟਾ ਲਹੂ
Chitta Lahoo ਚਿੱਟਾ ਲਹੂਇਹ ਨਾਵਲ ਇਕ ਟ੍ਰੈਜਡੀ ਹੈ, ਜਿਸਦੇ ਪੜ੍ਹਨ ਨਾਲ ਦਿਲ ਉਤੇ ਬਹੁਤ ਡੂੰਘਾ ਅਸਰ ਪੈਂਦਾ ਹੈ । ਇਸ ..
Mitha Mohara ਮਿੱਠਾ ਮਹੁਰਾ
Mitha Mahura [Short-Stories] ਮਿੱਠਾ ਮਹੁਰਾ Book By: Nanak Singhਇਸ ਨਾਵਲ ਦੀ ਕਹਾਣੀ ਇਕ ਘਰ ਦੀ ਕਹਾਣੀ ਜਿਸ ਵਿ..




