Chitarkar ਚਿੱਤ੍ਰਕਾਰ
ਇਸ ਨਾਵਲ ਭਾਵੇਂ ਸੰਨ 1947 ਦੇ ਘੱਲੂਘਾਰੇ ਨਾਲ ਸੰਬੰਧ ਰਖਦਾ ਹੈ, ਪਰ
“ਚਿਤ੍ਰਕਾਰ” ਦੀ
ਕਹਾਣੀ ਦਾ ਪਲਾਟ ਅਸਲ ਵਿਚ ਬਹੁਤ ਪੁਰਾਣਾ ਹੈ । ਮਾਨਵਤਾ ਦੀ ਸਟੇਜ ਉਤੇ ਇਕ ਵਾਸਤਵਿਕ ਕਲਾਕਾਰ ਨੂੰ
ਲਿਆ ਕੇ, ਉਸ ਰਾਹੀਂ ਇਸ ਕਹਾਣੀ ਨੂੰ ਪੂਰਨਤਾ ਦੀ ਸਿਖਰ ਤੇ ਪਹੁੰਚਾਣਾ, ਤੇ ਸਮਾਜ ਨੂੰ – ਨਿਸ਼ਠੁਰ ਸਮਾਜ
ਨੂੰ ਝੰਜੋੜਨਾ, ਬਸ ਏਨਾ ਹੀ ਹੈ ਲੇਖਕ ਦਾ ਇਸ ਪੁਸਤਕ ਦਾ ਲਿਖਣ ਮਨੋਰਥ ।
Related Products
Praschit ਪਰਾਸਚਿਤ
Praschit [Novel] ਪਰਾਸਚਿਤ Book By: Nanak Singhਇਹ ਨਾਵਲ, ਅੰਗਰੇਜ਼ੀ ਨਾਵਲ Anna Kerinna ਜੋ ਟਾਲਸਟਾਏ ਦੀਆਂ ਲਿਖ..
$2.99
Mitha Mohara ਮਿੱਠਾ ਮਹੁਰਾ
Mitha Mahura [Short-Stories] ਮਿੱਠਾ ਮਹੁਰਾ Book By: Nanak Singhਇਸ ਨਾਵਲ ਦੀ ਕਹਾਣੀ ਇਕ ਘਰ ਦੀ ਕਹਾਣੀ ਜਿਸ ਵਿ..
$2.99


