Sawer Ton Shaam Tak ਸਵੇਰ ਤੋਂ ਸ਼ਾਮ ਤੱਕ
- Brand: Singh Brothers
- Product Code: 9788172055165
In Stock
$6.99
Sawer Ton Shaam
Tak [Stories about Some Inspiring Souls] ਸਵੇਰ ਤੋਂ ਸ਼ਾਮ ਤੱਕ Book By: Harpal Singh Pannu
ਵਡੇਰਿਆਂ ਦੀ ਸਾਖੀ ਲੜੀ ਦੀ ਇਸ ਚੌਥੀ ਪੁਸਤਕ ਵਿਚ ਲੇਖਕ ਨੇ ਆਪਣੀ ਹਯਾਤ
ਦੀ ਸਵੇਰ ਤੋਂ ਸ਼ਾਮ ਤਕ ਨਿੱਜ-ਸੰਪਰਕ ਵਿਚ ਆਈਆਂ ਕੁਝ ਕੱਦਾਵਰ ਸ਼ਖ਼ਸੀਅਤਾਂ ਹਨ, ਜੋ ਪਾਠਕ ਦੇ ਧੁਰ-ਅੰਦਰ
ਤਕ ਸਹਿਜੇ ਹੀ ਉਤਰ ਜਾਂਦੀਆਂ ਹਨ। ਇਸ ਲਿਖਤ ਰਾਹੀਂ ਇਹਨਾਂ ਪ੍ਰੇਰਕ ਸ਼ਖ਼ਸੀਅਤਾਂ ਦੇ ਜੀਵਨ ਸਫ਼ਰ ਦੀਆਂ
ਯਾਦਾਂ ਤਾਜ਼ਾ ਹੋ ਜਾਂਦੀਆਂ ਹਨ ਤੇ ਉਹਨਾਂ ਵੱਲੋਂ ਪਾਈਆਂ ਸੰਦਲੀ ਪੈੜਾਂ ਪਾਠਕ ਦੀ ਰੂਹ ਨੂੰ ਸਰਸ਼ਾਰ
ਵੀ ਕਰਦੀਆਂ ਹਨ ਤੇ ਮਾਰਗ-ਦਰਸ਼ਨ ਵੀ ਕਰਦੀਆਂ ਹਨ। ਇਹ ਮਾਖਿਓਂ ਵਾਰਤਕ ਕੋਰਾ ਗਿਆਨ ਨਹੀਂ, ਪਰ ਪਾਠਕ
ਦੇ ਗਿਆਨ ਨੂੰ ਵਸੀਹ ਕਰਦੀ ਹੈ ; ਸ਼ਬਦ ਕਲੋਲਾਂ ਰਾਹੀਂ ਸ਼ਬਦਾਵਲੀ ਧੁਰ ਅੰਦਰ ਲਹਿ ਜਾਂਦੀ ਹੈ ਤੇ ਮਨ-ਮੰਦਰ
ਨਿਰਮਲ ਵਿਚਾਰਾਂ ਨਾਲ ਜਗ-ਮਗ ਕਰਨ ਲੱਗਦਾ ਹੈ ਇਹ ਪੁਸਤਕ ਪੰਜਾਬੀ ਵਾਰਤਕ ਵਿਚ ਰਸੀਲੇ ਤੇ ਰੌਚਿਕ ਸ਼ਬਦ-ਚਿੱਤਰਾਂ
ਰਾਹੀਂ ਗੁਣਾਤਮਕ ਵਾਧਾ ਕਰ ਰਹੀ ਹੈ ।
This book contains many chapters which
have been gracefully written in Punjabi.
The physical appearance of this book
is unique with an eye-catching graphic image.
The Quality of paper used to print
this book is premium, which ensures a rich and satisfying reading experience.
SPECIFICATION
|
Author:
|
Harpal Singh Pannu |
|
Publisher:
|
Singh Brothers |
|
Language:
|
Punjabi |
|
Total Pages:
|
200 |
|
Material:
|
Paper |
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font
Related Products
Art Ton Bandgi Tak ਆਰਟ ਤੋਂ ਬੰਦਗੀ ਤੱਕ
Art Ton Bandgi Tak [Stories about the Enlightened Souls] ਆਰਟ ਤੋਂ ਬੰਦਗੀ ਤੱਕ Book By: Harpal Singh Pa..
Gautam Ton Taski Tak ਗੌਤਮ ਤੋਂ ਤਾਸਕੀ ਤੱਕ
Gautam Ton Taski Tak ਗੌਤਮ ਤੋਂ ਤਾਸਕੀ ਤੱਕ Book By: Harpal Singh Pannu ਇਸ ਪੁਸਤਕ ਵਿਚ ਕੁਝ ਜਾਗਦੀਆਂ ..



