Teeje Ghallughare Ton Baad Sikhan Di Sidhantak Gherabandi ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ Book By: Ajmer Singh
- Brand: Singh Brothers
- Product Code: 9788172055417
In Stock
$10.49
Teeje Ghallughare Ton Baad Sikhan Di Sidhantak Gherabandi [Ideological Encirclement of the Sikhs after the Massacre of 1984] [Twentieth Century Sikh Politics-4] ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ [ਵੀਹਵੀਂ ਸਦੀ ਦੀ ਸਿੱਖ ਰਾਜਨੀਤੀ-4] Book By: Ajmer Singh
ਜੂਨ 84 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਭਾਰਤੀ ਫੌਜ ਦਾ ਹਮਲਾ ਸਿੱਖ ਇਤਿਹਾਸ ਦਾ ਤੀਜਾ ਘੱਲੂਘਾਰਾ ਹੈ, ਜਿਸ ਦੀ ਚੀਸ ਸਿੱਖ ਚੇਤਨਾ ਦਾ ਹਿੱਸਾ ਬਣ ਗਈ ਹੈ। ਇਸ ਪੁਸਤਕ ਤੀਜੇ ਘੱਲੂਘਾਰੇ ਤੋਂ ਬਾਅਦ ਭਾਰਤੀ ਹਾਕਮਾਂ ਵੱਲੋਂ ਸਿੱਖ ਕੌਮ ਨੂੰ ਸਿਧਾਂਤਕ ਤੌਰ ’ਤੇ ਨਿਹੱਥਾ ਕਰਨ ਲਈ ਚਲਾਈ ਗਈ ਸਿਧਾਂਤਕ ਮੁਹਿੰਮ ਦੇ ਖਤਰਨਾਕ ਖਾਸੇ ਤੇ ਵਿਨਾਸ਼ਕਾਰੀ ਅਸਰਾਂ ਦੀ ਟੋਹ ਲਾਉਣ ਦਾ ਇਕ ਨਿਵੇਕਲਾ ਤੇ ਪਹਿਲਾ ਉਪਰਾਲਾ ਹੈ। ਸਿੱਖ ਇਤਿਹਾਸ ਦੇ ਇਹਨਾਂ ਦੋਜ਼ਖ ਭਰੇ ਦਿਨਾਂ ਦੇ ਲੁੱਕਵੇਂ ਤੇ ਅਣਗੌਲੇ ਪੱਖਾਂ ਦੇ ਬਖੀਏ ਉਧੇੜ ਕੇ ਲੇਖਕ ਇਸ ਕਾਲ ਦੀ ਇਤਿਹਾਸਕਾਰੀ ਲਈ ਨਵੀਂ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ।
This book contains 7 chapters which have been gracefully written in Punjabi.
The physical appearance of this book is unique with an eye-catching graphic image.
The Quality of paper used to print this book is premium, which ensures a rich and satisfying reading experience.
SPECIFICATION
Author: Ajmer Singh
Publisher: Singh Brothers
Language: Punjabi
Total Pages: 268 Pages
Material: Paper
FEATURES:
· Premium Quality Paper
· Easy to understand Language
· Durable Cover
· Vibrant Colored Cover
· Attractive font
Related Products
Shaheed Kartar Singh Sarabha: Toofana Da Shah Aswar (Punjabi: ਸ਼ਹੀਦ ਕਰਤਾਰ ਸਿੰਘ ਸਰਾਭਾ; ਤੂਫ਼ਾਨਾਂ ਦਾ ਸ਼ਾਹ ਅਸਵਾਰ)
Shahid Kartar Singh Sarabha; Toofana Da Shah Aswar (Punjabi: ਸ਼ਹੀਦ ਕਰਤਾਰ ਸਿੰਘ ਸਰਾਭਾ; ਤੂਫ਼ਾਨਾ..
The Valiant: Jaswant Singh Khalra/ ਮਰਜੀਵੜਾ: ਜਸਵੰਤ ਸਿੰਘ ਖਾਲੜਾ (Punjabi)
The Valiant: Jaswant Singh KhalraThe story of one man’s mission to find the disappeared sons and d..
Shaheed Jaswant Singh Khalra: Soch, Sangharsh Te Shahadat ਸ਼ਹੀਦ ਜਸਵੰਤ ਸਿੰਘ ਖਾਲੜਾ: ਸੋਚ, ਸੰਘਰਸ਼ ਤੇ ਸ਼ਹਾਦਤ Book By: Ajmer Singh
Shaheed Jaswant Singh Khalra: Soch, Sangharsh Te Shahadat ਸ਼ਹੀਦ ਜਸਵੰਤ ਸਿੰਘ ਖਾਲੜਾ: ਸੋਚ, ਸੰਘਰਸ਼ ਤੇ ਸ਼ਹ..
Sada Ithas-1 ਸਾਡਾ ਇਤਿਹਾਸ ਭਾਗ- ਪਹਿਲਾ
This book contains detailed information about the life stories of Ten Sikh Gurus providing the read..









