Agg Bujhao ਅੱਗ ਬੁਝਾਓ Book By: Harcharan Singh (Dr.)
- Brand: Singh Brothers
- Product Code: 6080080
In Stock
$0.99
Agg Bujhao [A
Collection of One- Act Plays] ਅੱਗ ਬੁਝਾਓ Book By: Harcharan Singh (Dr.)
ਇਹ ਲੇਖਕ ਦੀਆਂ ਦੋ ਇਕਾਂਗੀਆਂ ਦਾ ਸੰਗ੍ਰਹਿ ਹੈ । ਪਹਿਲਾ ਇਕਾਂਗੀ
‘ਅੱਗ ਬਝਾਓ’ ਅਜੋਕੀ
ਭਿਆਨਕ ਸਥਿਤੀ ਨੂੰ ਦਰਸਾ ਕੇ ਲੱਗੀ ਅੱਗ ਨੂੰ ਬੁਝਾਉਣ ਵਲ ਸੰਕੇਤ ਕਰਦਾ ਹੈ । ਪੰਜਾਬ ਅੰਦਰ ਇਕ ਦੰਦ-ਕਥਾ
ਪ੍ਰਚਲਿਤ ਹੈ । ਕਈ ਇਸ ਨੂੰ ਗੁਰੂ ਨਾਨਕ ਦੇਵ ਨਾਲ ਜੋੜਦੇ ਹਨ । ਜਦੋਂ ਮੁਗਲਾਂ ਨੇ ਐਮਨਾੲਬਾਦ ਦੇ ਹੱਲੇ
ਪਿਛੋਂ ਸ਼ਹਿਰ ਨੂੰ ਅਗਨ ਭੇਟ ਕਰ ਦਿਤਾ ਤਾਂ ਇਕ ਬਜ਼ੁਰਗ ਗੁਰਸਿਖ ਮਸ਼ਕ ਲੈ ਕੇ ਅੱਗ ਬੁਝਾ ਰਿਹਾ ਸੀ ।
ਕੁਝ ਲੋਕਾਂ ਨੇ ਉਸ ਨੂੰ ਪਾਗਲ ਸਮਝਿਆ । ਪੁੱਛਣ ਤੇ ਉਸ ਨੇ ਉੱਤਰ ਦਿਤਾ, “ਦੋ ਚਾਰ ਚੰਗਿਆੜੇ ਤਾਂ ਬੁਝਾਵਾਂਗਾ
ਹੀ ।” ਅਜ
ਹਰ ਸਾਹਿਤਕਾਰ ਤੇ ਬੁੱਧੀਜੀਵੀ ਦਾ ਫਰਜ਼ ਹੈ ਕਿ ਉਹ ਇਸ ਅੱਗ ਨੂੰ ਬੁਝਾਣ ਲਈ ਯਥਾ ਯੋਗ ਹਿੱਸਾ ਪਾਵੇ
।
This book
contains 2 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Dr. Harcharan Singh
Publisher: Singh Brothers
Language: Punjabi
Total Pages: 72 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
· Attractive Font
Related Products
Mitti Dhundh Jag Chanan Hoa ਮਿਟੀ ਧੁੰਧ ਜਗਿ ਚਾਨਣ ਹੋਆ Book By: Harcharan Singh (Dr.)
Mitti Dhundh Jag Chanan Hoa ਮਿਟੀ ਧੁੰਧ ਜਗਿ ਚਾਨਣ ਹੋਆ Book By: Harcharan Singh (Dr.) ਇਸ ਨਾਟਕ ਤਿੰਨ..
Guru Manio Granth ਗੁਰੂ ਮਾਨਿਓ ਗ੍ੰਥ Book By: Harcharan Singh (Dr.), Harbux Latta
Guru Manio Granth [Book form of the Sight and Sound Panorama along with an Introduction to Sri Adi..




