Canada De Gadri Yodhe ਕਨੇਡਾ ਦੇ ਗਦਰੀ ਯੋਧੇ
- Brand: Singh Brothers
- Product Code: 9788172054267
In Stock
$18.49
Canada De Gadri
Yodhe [Canadian Heroes of the Gadar Movement] ਕਨੇਡਾ
ਦੇ ਗਦਰੀ ਯੋਧੇ Book By: Sohan
Singh Pooni
ਕਨੇਡਾ ਅਮਰੀਕਾ ਆਏ ਹਿੰਦੁਸਤਾਨੀਆਂ ਨੇ ਹਥਿਆਰਬੰਦ ਇਨਕਲਾਬ ਕਰ ਕੇ ਦੇਸ਼
ਆਜ਼ਾਦ ਕਰਵਾਉਣ ਦੇ ਇਰਾਦੇ ਨਾਲ 1913 ਚ ਇਕ ਜਥੇਬੰਦੀ ਬਣਾਈ, ਜੋ 1857 ਦੇ ਗਦਰ ਦੀਆਂ ਲੀਹਾਂ ਤੇ ਹਿੰਦੁਸਤਾਨ
ਚ ਗਦਰ ਕਰਨਾ ਚਾਹੁੰਦੀ ਸੀ । ਇਹ ਜਥੇਬੰਦੀ ‘ਗਦਰ ਪਾਰਟੀ’ ਦੇ ਨਾਂ ਨਾਲ ਮਸ਼ਹੂਰ ਹੋਈ
। ਇਸ ਪੁਸਤਕ ਵਿਚ ਲੇਖਕ ਨੇ ਕਨੇਡਾ ਦੇ 41 ਪ੍ਰਮੁੱਖ ਗਦਰੀ ਯੋਧਿਆਂ ਦੀ ਅਦੁੱਤੀ ਕੁਰਬਾਨੀ ਨੂੰ ਪ੍ਰਾਥਮਿਕ
ਸਰੋਤਾਂ ਦੇ ਆਧਾਰ ਤੇ ਬਹੁਤ ਮਿਹਨਤ ਤੇ ਲਗਨ ਨਾਲ ਚਿਤਰਿਆ ਹੈ ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
|
Author:
|
Sohan Singh Pooni |
|
Publisher:
|
Singh Brothers |
|
Language:
|
Punjabi |
|
Total Pages:
|
424 |
|
Material:
|
Paper |
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font
Related Products
Gadri Yodha Bhai Rattan Singh Raipur Dabba ਗਦਰੀ ਯੋਧਾ ਭਾਈ ਰਤਨ ਸਿੰਘ ਰਾਏਪੁਰ ਡੱਬਾ
Gadri Yodha Bhai Rattan Singh Raipur Dabba – Jiwan Ate Likhtan [Biography and works of Bhai Rattan..




