Agg Bujhao ਅੱਗ ਬੁਝਾਓ Book By: Harcharan Singh (Dr.)
Agg Bujhao ਅੱਗ ਬੁਝਾਓ Book By: Harcharan Singh (Dr.) 

Agg Bujhao ਅੱਗ ਬੁਝਾਓ Book By: Harcharan Singh (Dr.)

In Stock

  • $0.99


Qty

Tags: Book, Punjabi, Sikhism, Sikh, Harcharan Singh

Agg Bujhao [A Collection of One- Act Plays] ਅੱਗ ਬੁਝਾਓ Book By: Harcharan Singh (Dr.)

 

ਇਹ ਲੇਖਕ ਦੀਆਂ ਦੋ ਇਕਾਂਗੀਆਂ ਦਾ ਸੰਗ੍ਰਹਿ ਹੈ । ਪਹਿਲਾ ਇਕਾਂਗੀ ‘ਅੱਗ ਬਝਾਓ’ ਅਜੋਕੀ ਭਿਆਨਕ ਸਥਿਤੀ ਨੂੰ ਦਰਸਾ ਕੇ ਲੱਗੀ ਅੱਗ ਨੂੰ ਬੁਝਾਉਣ ਵਲ ਸੰਕੇਤ ਕਰਦਾ ਹੈ । ਪੰਜਾਬ ਅੰਦਰ ਇਕ ਦੰਦ-ਕਥਾ ਪ੍ਰਚਲਿਤ ਹੈ । ਕਈ ਇਸ ਨੂੰ ਗੁਰੂ ਨਾਨਕ ਦੇਵ ਨਾਲ ਜੋੜਦੇ ਹਨ । ਜਦੋਂ ਮੁਗਲਾਂ ਨੇ ਐਮਨਾੲਬਾਦ ਦੇ ਹੱਲੇ ਪਿਛੋਂ ਸ਼ਹਿਰ ਨੂੰ ਅਗਨ ਭੇਟ ਕਰ ਦਿਤਾ ਤਾਂ ਇਕ ਬਜ਼ੁਰਗ ਗੁਰਸਿਖ ਮਸ਼ਕ ਲੈ ਕੇ ਅੱਗ ਬੁਝਾ ਰਿਹਾ ਸੀ । ਕੁਝ ਲੋਕਾਂ ਨੇ ਉਸ ਨੂੰ ਪਾਗਲ ਸਮਝਿਆ । ਪੁੱਛਣ ਤੇ ਉਸ ਨੇ ਉੱਤਰ ਦਿਤਾ, “ਦੋ ਚਾਰ ਚੰਗਿਆੜੇ ਤਾਂ ਬੁਝਾਵਾਂਗਾ ਹੀ ।” ਅਜ ਹਰ ਸਾਹਿਤਕਾਰ ਤੇ ਬੁੱਧੀਜੀਵੀ ਦਾ ਫਰਜ਼ ਹੈ ਕਿ ਉਹ ਇਸ ਅੱਗ ਨੂੰ ਬੁਝਾਣ ਲਈ ਯਥਾ ਯੋਗ ਹਿੱਸਾ ਪਾਵੇ ।

This book contains 2 chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Dr. Harcharan Singh

Publisher:                     Singh Brothers

Language:                     Punjabi

Total Pages:                 72 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

 

Be the first to write a review for this product.

Write a review

Note: HTML is not translated!
Bad           Good

Related Products

Mitti Dhundh Jag Chanan Hoa ਮਿਟੀ ਧੁੰਧ ਜਗਿ ਚਾਨਣ ਹੋਆ Book By: Harcharan Singh (Dr.)

Mitti Dhundh Jag Chanan Hoa ਮਿਟੀ ਧੁੰਧ ਜਗਿ ਚਾਨਣ ਹੋਆ Book By: Harcharan Singh (Dr.)

Mitti Dhundh Jag Chanan Hoa ਮਿਟੀ ਧੁੰਧ ਜਗਿ ਚਾਨਣ ਹੋਆ Book By: Harcharan Singh (Dr.) ਇਸ ਨਾਟਕ ਤਿੰਨ..

$1.49
Guru Manio Granth ਗੁਰੂ ਮਾਨਿਓ ਗ੍ੰਥ Book By: Harcharan Singh (Dr.), Harbux Latta

Guru Manio Granth ਗੁਰੂ ਮਾਨਿਓ ਗ੍ੰਥ Book By: Harcharan Singh (Dr.), Harbux Latta

Guru Manio Granth [Book form of the Sight and Sound Panorama along with an Introduction to Sri Adi..

$16.49