Ahwal-Ul-Khawaqin ਅਹਿਵਾਲ-ਉਲ-ਖ਼ਵਾਕੀਨ Book By: Dr. Balwant Singh Dhillon
Ahwal-Ul-Khawaqin ਅਹਿਵਾਲ-ਉਲ-ਖ਼ਵਾਕੀਨ Book By: Dr. Balwant Singh Dhillon   Ahwal-Ul-Khawaqin ਅਹਿਵਾਲ-ਉਲ-ਖ਼ਵਾਕੀਨ Book By: Dr. Balwant Singh Dhillon  

Ahwal-Ul-Khawaqin ਅਹਿਵਾਲ-ਉਲ-ਖ਼ਵਾਕੀਨ Book By: Dr. Balwant Singh Dhillon

In Stock

  • $4.99


Qty

Tags: Book, Punjabi, Sikhism, Sikh, Mughal, Struggle

Ahwal-Ul-Khawaqin by Muhammad Qasim Aurangabadi [A New and Contemporary Persian Source on the Sikh Struggle Against the Mughals] ਅਹਿਵਾਲ-ਉਲ-ਖ਼ਵਾਕੀਨ ਕ੍ਰਿਤ ਮੁਹੰਮਦ ਕਾਸਿਮ ਔਰੰਗਾਬਾਦੀ [ਮੁਗ਼ਲਾਂ ਵਿਰੁੱਧ ਸਿੱਖ ਸੰਘਰਸ਼ ਬਾਰੇ ਇਕ ਨਵਾਂ ਸਮਕਾਲੀ ਫ਼ਾਰਸੀ ਸਰੋਤ] Book By: Dr. Balwant Singh Dhillon

 

ਮੁਹੰਮਦ ਕਾਸਿਮ ਔਰੰਗਾਬਾਦੀ ਕ੍ਰਿਤ ਅਹਵਾਲ-ਉਲ-ਖ਼ਵਾਕੀਨ ਇਕ ਸਮਕਾਲੀ ਤੇ ਮੁੱਲਵਾਨ ਇਤਿਹਾਸਕ ਸਰੋਤ ਹੈ, ਜੋ ਅੱਜ ਤੱਕ ਵਿਦਵਾਨਾਂ ਦੀ ਨਜ਼ਰੇ ਨਹੀਂ ਚੜ੍ਹਿਆ । ਇਸ ਪੁਸਤਕ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਹੈ । ਪਹਿਲੇ ਹਿੱਸੇ ਵਿਚ ਮੁਹੰਮਦ ਕਾਸਿਮ ਔਰੰਗਬਾਦੀ ਦੀ ਬਤੌਰ ਇਤਿਹਾਸਕਾਰ ਸੰਖੇਪ ਜਿਹੀ ਜਾਣਕਾਰੀ ਹੈ । ਦੂਜੇ ਹਿੱਸੇ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਪੰਜਾਬ ਵਿਚ ਸਿੱਖਾਂ ਦਾ ਮੁਗ਼ਲਾਂ ਵਿਰੁੱਧ ਸੰਘਰਸ਼ ਪੇਸ਼ ਕੀਤਾ ਹੈ । ਤੀਜੇ ਹਿੱਸੇ ਵਿਚ ਖਰੜੇ ਵਿਚੋਂ ਸਿੱਖਾਂ ਸਬੰਧੀ ਪਾਠ ਦਾ ਤਰਜਮਾ ਪੇਸ਼ ਕੀਤਾ ਹੈ । ਇਹ ਕਿਤਾਬ ਸਿੱਖ ਇਤਿਹਾਸ ਦੀ ਅਠਾਰਵੀਂ ਸਦੀ ਦੀ ਫਾਰਸੀ ਇਤਿਹਾਸਕਾਰੀ ਵਿਚ ਵਾਧਾ ਕਰੇਗਾ ਤੇ ਸਿੱਖ ਧਰਮ ਅਧਿਐਨ ਦੇ ਵਿਦਵਾਨ ਤੇ ਇਤਿਹਾਸਕਾਰ ਨਿਸ਼ਚਿਤ ਤੌਰ ਤੇ ਇਸ ਤੋਂ ਲਾਭ ਉਠਾਉਣਗੇ ।

This book contains 3 chapters which have been gracefully written in Punjabi.  

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Dr. Balwant Singh Dhillon

Publisher:                     Singh Brothers

Language:                     Punjabi

Total Pages:                 63 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive font


Be the first to write a review for this product.

Write a review

Note: HTML is not translated!
Bad           Good