Akali Lehar ਅਕਾਲੀ ਲਹਿਰ Book By: Dr. Mohinder Singh
- Brand: Singh Brothers
- Product Code: 9788172053376
In Stock
$7.49
Akali Lehar [A History
of Akali Struggle] ਅਕਾਲੀ ਲਹਿਰ Book By: Dr. Mohinder Singh
ਇਹ ਰਚਨਾ ਸਿੱਖ ਸੰਘਰਸ਼ ਦੇ ਇਹਨਾਂ 5 ਸਾਲਾਂ (1920-25) ਦਾ ਵਿਸਤ੍ਰਿਤ
ਬਿਓਰਾ ਪੇਸ਼ ਕਰਦੀ ਹੈ, ਜਿਸ ਦੌਰਾਨ ਗ਼ੈਰ-ਹਿੰਸਕ ਤੇ ਨਾ-ਮਿਲਵਰਤਣ ਅੰਦੋਲਨ ਦੀ ਕਾਰਗਰਤਾ ਪ੍ਰਮਾਣਿਤ
ਹੁੰਦੀ ਹੈ, ਬਰਤਾਨੀਆ ਪੱਖੀ ਤਾਕਤਾਂ ਨੂੰ ਬੇਦਖ਼ਲ ਕਰ ਕੇ ਹਿੰਦੁਸਤਾਨ ਦੀਆਂ ਵਤਨ-ਪ੍ਰਸਤ ਤਾਕਤਾਂ ਦੇ
ਹੱਥ ਮਜ਼ਬੂਤ ਹੁੰਦੇ ਹਨ ਅਤੇ ਸਿੱਖਾਂ ਨੂੰ ਕੌਮੀ ਲੀਡਰਸ਼ਿਪ ਪ੍ਰਾਪਤ ਹੁੰਦੀ ਹੈ । ਤੱਤਕਾਲੀਨ ਬਰਤਾਨਵੀ
ਅਫ਼ਸਰਾਂ ਤੇ ਕੌਮੀ ਨੇਤਾਵਾਂ ਦੇ ਨਿੱਜੀ ਕਾਗ਼ਜ਼ਾਤ ਵਿਚੋਂ ਪ੍ਰਾਪਤ ਨਵੀਨ ਪ੍ਰਮਾਣਾਂ, ਜ਼ਬਤ-ਸ਼ੁਦਾ ਪ੍ਰਕਾਸ਼ਨਾਵਾਂ,
ਨਿੱਜੀ ਮੁਲਾਕਾਤਾਂ, ਪੁਰਾਣੀਆਂ ਅਖ਼ਬਾਰਾਂ, ਭਾਰਤ ਤੇ ਯੂ.ਕੇ. ਵਿਚ ਪਏ ਅਣਵਰਤੇ ਅਸਲ ਸਰੋਤਾਂ ਨੂੰ
ਆਧਾਰ ਬਣਾ ਕੇ ਲਿਖੀ ੲਹ ਰਚਨਾ ਬਹੁਤ ਮਹੱਤਵਪੂਰਣ ਨੁਕਤਿਆਂ ਨੂੰ ਉਜਾਗਰ ਕਰਦੀ ਹੈ । ਪੰਜਾਬ ਦੇ ਇਤਿਹਾਸ
ਨਾਲ ਸੰਬੰਧਿਤ ਇਸ ਅਹਿਮ ਰਚਨਾ ਦੇ ਪੰਜਾਬ ਅਨੁਵਾਦ ਨਾਲ ਇਸ ਦੇ ਪਾਠਕਾਂ ਦਾ ਘੇਰਾ ਹੋਰ ਵੱਧ ਜਾਵੇਗਾ
।
This Book
Translated into punjbai from ‘The Akali Movement’, Macmillan, 1978 by Dr. Karanjit
Singh
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Dr. Mohinder Singh
Publisher: Singh Brothers
Language: Punjabi
Total
Pages: 231 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
· Attractive Font
Related Products
Guru Arjan’s Contribution, Martyrdom and Legacy By: Prithipal Singh Kapur, Mohinder Singh
GURU Arjan Dev, the fifth Guru of the Sikhs, built the Harmandir Sahib, in Amritsar, where he had ..
Gurdwaras in India and Pakistan Book By: Mohinder Singh
Gurdwaras in India and Pakistan Book By: Mohinder SinghAccording to popular Sikh tradition, the fi..






