Bhagat Darshan ਭਗਤ ਦਰਸ਼ਨ Book By: Giani Partap Singh
- Brand: Singh Brothers
- Product Code: 6080711
In Stock
$5.99
Bhagat Darshan ਭਗਤ
ਦਰਸ਼ਨ Book By: Giani Partap Singh
ਇਸ ਵਿਚ ਲੇਖਕ ਨੇ ਉਨ੍ਹਾਂ ਭਗਤਾਂ ਦੇ ਜੀਵਨ ਅਤੇ ਸਿਧਾਂਤ ਪੇਸ਼ ਕੀਤੇ
ਹਨ, ਜਿਨ੍ਹਾਂ ਦੀ ਬਾਣੀ ‘ਸ੍ਰੀ ਗੁਰੂ ਅਰਜਨ ਦੇਵ ਜੀ’ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ
ਦਰਜ ਕੀਤੀ ਹੈ । ਇਸ ਪੁਸਤਕ ਦੇ ਦੋ ਭਾਗ ਹਨ । ਪਹਿਲੇ ਭਾਗ ਵਿਚ ਉਹ ਭਗਤ ਹਨ, ਜਿਨ੍ਹਾਂ ਦੀ ਬਾਣੀ ਬੀੜ
ਵਿਚ ਦਰਜ ਹੈ । ਦੂਜੇ ਭਾਗ ਵਿਚ ਭਗਤੀ ਮਾਰਗ ਦੇ ਉਨ੍ਹਾਂ ਸੰਤਾਂ ਭਗਤਾਂ ਦੇ ਜੀਵਨ ਤੇ ਫਿਲਾਸਫੀ ਦਿੱਤੀ
ਗਈ ਹੈ ਜੋ ਭਗਤੀ ਲਹਿਰ ਦੇ ਆਚਾਰਯ ਤੇ ਪ੍ਰਮੁੱਖ ਭਗਤ ਹੋਏ ਹਨ । ਉਨ੍ਹਾਂ ਦੀ ਬਾਣੀ ਸੀ, ਪਰ ਗੁਰੂ ਗ੍ਰੰਥ
ਸਾਹਿਬ ਵਿਚ ਦਰਜ ਨਹੀ ਕੀਤੀ ਹੋਈ ।
This book
contains 25 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Giani Partap Singh
Publisher: Singh
Brothers
Language: Punjabi
Total
Pages: 248 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font
Related Products
Kuka Guru Dam ਕੂਕਾ ਗੁਰੂ ਡੰਮ Book By: Giani Partap Singh
Kuka Guru Dam ਕੂਕਾ ਗੁਰੂ ਡੰਮ Book By: Giani Partap Singh This book contains 10 chapters which..
Sansar Da Dharmik Itihas ਸੰਸਾਰ ਦਾ ਧਾਰਮਿਕ ਇਤਿਹਾਸ Book By: Giani Partap Singh
Sansar Da Dharmik Ithihas ਸੰਸਾਰ ਦਾ ਧਾਰਮਿਕ ਇਤਿਹਾਸ Book By: Giani Partap Singh ਵੱਖ ਵੱਖ ਸ..
Radha Swami Mat Darpan ਰਾਧਾ ਸੁਆਮੀ ਮਤ ਦਰਪਣ Book By: Giani Partap Singh
Radha Swami Mat Darpan ਰਾਧਾ ਸੁਆਮੀ ਮਤ ਦਰਪਣ Book By: Giani Partap Singh ਇਸ ਪੁਸਤਕ ਵਿਚ ਰਾਧਾ ਸੁਆਮੀ ..
Nakli Nirankari ਨਕਲੀ ਨਿਰੰਕਾਰੀ Book By: Giani Partap Singh
Nakli Nirankari ਨਕਲੀ ਨਿਰੰਕਾਰੀ Book By: Giani Partap Singh ‘ਨਕਲੀ ਨਿਰੰਕਾਰੀ’ ਗਿਆਨੀ ਪ੍ਰਤਾਪ ਸਿੰਘ ਜ..







