Chanan Da Dariya ਚਾਨਣ ਦਾ ਦਰਿਆ Book By: Anwant Kaur
- Brand: Singh Brothers
- Product Code: 9788172053963
In Stock
$4.49
Chanan Da Dariya [A
Collection of Short Stories] ਚਾਨਣ ਦਾ ਦਰਿਆ Book By: Anwant Kaur
14 ਕਹਾਣੀਆਂ ਦੇ ਇਸ ਸੰਗ੍ਰਹਿ ਵਿਚ ਲੇਖਿਕਾ ਨੇ ਔਰਤ ਦੀ ਜ਼ਿੰਦਗੀ ਦੇ
ਵੱਖ-ਵੱਖ ਰੂਪਾਂ ਅਤੇ ਪੜਾਵਾਂ ਨੂੰ ਆਪਣੀਆਂ ਕਹਾਣੀਆਂ ਰਾਹੀਂ ਪੇਸ਼ ਕੀਤਾ ਹੈ । ਉਹ ਔਰਤ ਦਾ ਰੋਣਾ-ਧੋਣਾ
ਅਤੇ ਦੁੱਖ-ਸੰਤਾਪ ਹੀ ਪ੍ਰਗਟ ਨਹੀਂ ਕਰਦੀ ਸਗੋਂ ਔਰਤ ਦੇ ਦ੍ਰਿੜ੍ਹ, ਮਜ਼ਬੂਤ ਅਤੇ ਸੰਘਰਸ਼ੀਲ ਰੂਪ ਨੂੰ
ਵੀ ਉਘਾੜਦੀ ਹੈ । ਇਸ ਵਿਚ ਲੇਖਿਕਾ ਨੇ ਜਿਸ ਚਾਨਣ ਦੀ ਗੱਲ ਕੀਤੀ ਹੈ, ਉਹ ਸੂਝ, ਸੋਚ, ਸੁਹਜ, ਸੱਚ
ਤੇ ਹੱਕ ਦਾ ਚਾਨਣ ਹੈ । ਇਸ ਪੁਸਤਕ ਦੁਆਰਾ ਉਹ ਲੋਕਾਂ ਨੂੰ ਖੁਲ੍ਹੀਆਂ ਅੱਖਾਂ ਨਾਲ ਦੁਨੀਆਂ ਪਛਾਨਣ,
ਰਾਹ ਰੌਸ਼ਣ ਕਰਨ, ਰਾਹ ਵਿਚ ਟੋਏ ਟਿੱਬੇ ਵਿਚ ਡਿੱਗੇ ਫਿਰ ਉੱਠਣ, ਦੂਣੀ ਤੇਜ਼ੀ ਅਤੇ ਨਵੇਂ ਉਤਸ਼ਾਹ ਨਾਲ
ਚੱਲਣ ਲਈ ਪ੍ਰੇਰਦੀ ਹੈ ।
This book contains
14 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
|
Author: |
Anwant Kaur |
|
Publisher: |
Singh Brothers |
|
Language: |
Punjabi |
|
Total Pages: |
104 Pages |
|
Material:
|
Paper |
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font
Related Products
Cactus Ate Karwan ਕੈਕਟਸ ਤੇ ਕਾਰਵਾਂ Book By: Anwant Kaur
Cactus Ate Karwan [A Collection of Short Stories] ਕੈਕਟਸ ਤੇ ਕਾਰਵਾਂ [ਕਹਾਣੀ ਸੰਗ੍ਰਹਿ] Book By: Anwant ..
Jo Rat Peevaih Mansa ਜੋ ਰਤੁ ਪੀਵਹਿ ਮਾਣਸਾ Book By: Anwant Kaur
Jo Rat Peevaih Mansa [A Collection of Short Stories] ਜੋ ਰਤੁ ਪੀਵਹਿ ਮਾਣਸਾ [ਕਹਾਣੀ ਸੰਗ੍ਰਹਿ] Book By: A..




