Gangajali Vich Sharab ਗੰਗਾਜਲੀ ਵਿਚ ਸ਼ਰਾਬ
Gangajali Vich Sharab ਗੰਗਾਜਲੀ ਵਿਚ ਸ਼ਰਾਬ 

Gangajali Vich Sharab ਗੰਗਾਜਲੀ ਵਿਚ ਸ਼ਰਾਬ

In Stock

  • $7.49


Qty

Gangajali Vich Sharab ਗੰਗਾਜਲੀ ਵਿਚ ਸ਼ਰਾਬ


‘ਟੁੱਟੀ ਵੀਣਾ ਤੇ ‘ਗੰਗਾਜਲੀ ਵਿਚ ਸ਼ਰਾਬ ਵਾਸਤਵ ਵਿਚ ਇਕੋ ਕਹਾਣੀ ਦੇ ਦੋ ਭਾਗ ਹਨ, ਪਰ ਇਨ੍ਹਾਂ ਦੋਹਾਂ ਦੀ ਵਿਉਂਤ ਐਸੀ ਰੱਖੀ ਹੈ ਕਿ ਪਲਾਟ ਦੇ ਲਿਹਾਜ਼ ਨਾਲ ਇਹ ਦੋਵੇਂ ਨਾਵਲ ਵੱਖੋ ਵੱਖਰੇ ਜਾਪਣ । ਸਮੁੱਚੇ ਤੌਰ ਤੇ ਇਹ ਦੋਵੇਂ ਨਾਵਲ, ਮਾਨਵਤਾ ਦੀ ਸਟੇਜ ਉਤੇ ਇਕ ਛੋਟਾ ਜਿਹਾ ਨਾਟਕ ਹੈ, ਜਿਸ ਵਿਚ ਤਿੰਨਾਂ ਝਾਕੀਆਂ ਰਾਹੀ ਇਸਤ੍ਰੀ ਦੀ ਰੂਹ ਨੂੰ ਵਾਰੋ ਵਾਰੀ ਰੰਗ ਮੰਚ ਤੇ ਲਿਆਂਦਾ ਗਿਆ ਹੈ । ਹਰ ਝਾਤੀ ਵਿਚ ਇਹ ਰੂਹ ਵੱਖੋ ਵੱਖ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦੀ ਹੈ ਤੇ ਆਪਣਾ ਅਭਿਨੈ ਕਰ ਕੇ ਚਲੀ ਜਾਂਦੀ ਹੈ।







Be the first to write a review for this product.

Write a review

Note: HTML is not translated!
Bad           Good