Gurmat Vichar Te Sikhi Jivan ਗੁਰਮਤਿ ਵਿਚਾਰ ਤੇ ਸਿੱਖੀ ਜੀਵਨ Book By: Kirpal Singh Badungar (Prof.)
- Brand: Singh Brothers
- Product Code: 9788172053840
In Stock
$6.99
Gurmat Vichar Te
Sikhi Jivan [Essays on Sikh History, Philosophy and Sikh Way of Life] ਗੁਰਮਤਿ
ਵਿਚਾਰ ਤੇ ਸਿੱਖੀ ਜੀਵਨ (ਗੁਰਬਾਣੀ ਉਪਦੇਸ਼, ਸਿੱਖ ਇਤਿਹਾਸ ਤੇ ਸਿੱਖ ਰਹਿਤ ਮਰਯਾਦਾ ਸੰਬੰਧੀ ਚੋਣਵੇਂ
ਲੇਖਾਂ ਦਾ ਸੰਗ੍ਰਹਿ) Book By: Kirpal
Singh Badungar (Prof.)
ਇਹ ਪੁਸਤਕ ਗੁਰਬਾਣੀ ਦੇ ਬੁਨਿਆਦੀ ਸਿਧਾਂਤਾਂ ਬਾਰੇ ਭਰਪੂਰ ਜਾਣਕਾਰੀ
ਦੇਣ ਦੇ ਨਾਲ ਨਾਲ ਗੁਰਬਾਣੀ ਦੀ ਰੌਸ਼ਨੀ ਵਿਚ ਜੀਵ ਨੂੰ ਸਹੀ ਸੇਧ ਦੇਣ ਦੇ ਸਮਰੱਥ ਵੀ ਹੈ । ਇਸ ਦੀ ਸ਼ੈਲੀ
ਤੇ ਸ਼ਬਦਾਵਲੀ ਲੋਕ ਪੱਧਰ ਦੇ ਹਨ । ਇਸ ਤਰ੍ਹਾਂ ਇਹ ਪੁਸਤਕ ਸਭਨਾਂ ਲਈ, ਸਾਧਾਰਨ ਅਤੇ ਪੜ੍ਹੇ-ਲਿਖੇ ਲੋਕਾਂ
ਲਈ, ਵਿਦਿਆਰਥੀਆਂ ਤੇ ਵਿਦਵਾਨਾਂ ਲਈ, ਧਾਰਮਿਕ ਵਿਅਕਤੀਆਂ ਤੇ ਸਿਆਸੀ ਨੇਤਾਵਾਂ ਲਈ ਸਹਾਇਕ ਤੇ ਲਾਹੇਵੰਦ
ਹੋ ਸਕਦੀ ਹੈ । ਇਸ ਪੁਸਤਕ ਵਿਚੋਂ ਕੋਈ ਵੀ ਵਿਅਕਤੀ ਜੇਕਰ ਇਕ ਵਾਰ ਗੁਜ਼ਰ ਜਾਵੇਗਾ, ੳਸ ਨੂੰ ਸਿੱਖੀ
ਸਿਦਕ ਦੀ ਪ੍ਰੇਰਨਾ ਜ਼ਰੂਰ ਮਿਲੇਗੀ ।
This
book contains many chapters which have been gracefully written in Punjabi.
The
physical appearance of this book is unique with an eye-catching graphic image.
The quality of paper used to print this book is premium, which ensures a rich and
satisfying reading experience.
SPECIFICATION
|
Author: |
Prof. Kirpal Singh Badungar |
|
Publisher: |
Singh Brothers |
|
Language: |
Punjabi |
|
Total Pages: |
280 |
|
Material:
|
Paper |
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font
Related Products
Jinni Sach Pachhania ਜਿਨੀ ਸਚੁ ਪਛਾਣਿਆ Book By: Kirpal Singh Badungar (Prof.)
Jinni Sach Pachhania ਜਿਨੀ ਸਚੁ ਪਛਾਣਿਆ Book By: Kirpal Singh Badungar (Prof.) ਸਿੱਖ ਇਤਿਹਾਸ ਵਾਚਣ ਤ..
Sikhi Sikhya Gur Vichar ਸਿਖੀ ਸਿਖਿਆ ਗੁਰ ਵੀਚਾਰਿ Book By: Kirpal Singh Badungar (Prof.)
Sikhi Sikhya Gur Vichar [Essays on Sikh Philosophy, Tradition and History] ਸਿਖੀ ਸਿਖਿਆ ਗੁਰ ਵੀਚਾਰਿ B..






