Hanne Hanne Patshahi [Novel] ਹੰਨੈ ਹੰਨੈ ਪਾਤਸ਼ਾਹੀ - ਨਾਨਕ ਰਾਜੁ ਚਲਾਇਆ (ਭਾਗ ਪਹਿਲਾ) [ਅਠਾਰਵੀਂ ਸਦੀ ਦੇ ਸਿਦਕੀ ਸਿੱਖ ਇਤਿਹਾਸ ਉੱਤੇ ਅਧਾਰਿਤ] Book By: Jagdeep Singh
ਇਹ ਰਚਨਾ ਭਾਈ ਰਤਨ ਸਿੰਘ ਭੰਗੂ ਦੇ ‘ਸ੍ਰੀ ਗੁਰ ਪੰਥ ਪ੍ਰਕਾਸ਼’ ਦੇ ਆਧਾਰ ’ਤੇ 18 ਵੀਂ ਸਦੀ ਦੇ ਸਿੱਖ ਇਤਿਹਾਸ ਦੀ ਗਾਲਪਨਿਕ ਪੇਸ਼ਕਾਰੀ ਹੈ । ਇਸ ਵਿਚੋਂ ਸਿੱਖੀ ਸਿਦਕ, ਦ੍ਰਿੜ੍ਹਤਾ, ਕੁਰਬਾਨੀ ਤੋਂ ਇਲਾਵਾ ਉੱਚੇ-ਸੁੱਚੇ ਖ਼ਾਲਸਈ ਕਿਰਦਾਰ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ । ਖ਼ਾਲਸਈ ਜਜ਼ਬੇ ਨਾਲ ਸ਼ਰਸ਼ਾਰ ਇਹ ਰਚਨਾ ਲਹੂ-ਵੀਟਵੇਂ ਸਿੱਖ ਇਤਿਹਾਸ ਦਾ ਪ੍ਰੇਰਨਾ-ਭਰਪੂਰ ਪੁਨਰ-ਕਥਨ ਹੈ ।
‘ਸਿੰਘਨ ਪੰਥ ਦੰਗੈ ਕੋ ਭਇਓ’
ਸਿੰਘਾਂ ਦਾ ਇਹ ਦੰਗਾ, ਸੰਸਾਰ ਦੀ ਤਵਾਰੀਖ਼, ਇਤਿ ਹੋਵੇ ਜਾਂ ਮਿੱਥ, ਯੂਨਾਨ ਹੋਵੇ ਜਾਂ ਏਸ਼ੀਆ ਵਿੱਚ, ‘ਜਰ-ਜੋਰੂ-ਜਮੀਨ’ ਪਿੱਛੇ ਅੱਜ ਤਕ ਹੁੰਦੇ ਆਏ ਝਗੜੇ-ਫਸਾਦਾਂ ਦੀ ਤਰ੍ਹਾਂ ਹੋ ਰਹੀ ਕੋਈ ਲੜਾਈ ਨਹੀਂ ਸੀ। ਇਹ ਤਾਂ ‘ਧਰਮ ਯੁੱਧ’ ਸੀ; ਮਨੁੱਖਤਾ ਦੀ ਅਜ਼ਾਦੀ ਲਈ ਲੜਿਆ ਜਾ ਰਿਹਾ ਧਰਮ ਯੁੱਧ। ਅਨੰਦਪੁਰ ਦੀਆਂ ਜੂਹਾਂ ਵਿੱਚੋਂ ਉੱਡੀਆਂ ‘ਚਿੜੀਆਂ’ ਨੇ ‘ਸ਼ਾਹੀ-ਬਾਜ਼ਾਂ’ ਦੀਆਂ ਘੰਡੀਆਂ ਮਰੋੜ ਦਿੱਤੀਆਂ।
ਹੁਣ ਇਹ ਚਿੜੀਆਂ ਹੀ ਬਾਜ਼ ਸਨ, ਓਹ ਬਾਜ਼ ਜੋ ਕਿਸੇ ਸ਼ਾਹੀ ਮਹਿਲ ਦੇ ਮੀਨਾਰਾਂ ‘ਤੇ ਨਹੀਂ, ਕੇਸਗੜ੍ਹ ਦੇ ਗੁੰਬਦਾਂ ‘ਤੇ ਰਹਿੰਦੇ ਸਨ। ਇਹਨਾਂ ਨੂੰ ਹੁਣ ਕਿਸੇ ਪਿੰਜਰੇ ਵਿੱਚ ਨਹੀਂ ਪਾਇਆ ਜਾ ਸਕਦਾ ਸੀ।
ਸਿੰਘਾਂ ਨੇ ਆਪਣੇ ‘ਪੀਰ’ ਸ਼ਸ਼ਤ੍ਰਾਂ ਨੂੰ ਮੱਥੇ ਨਾਲ ਛੁਹਾ ਕੇ ਅੱਜ ਤਕ ਹੁੰਦਆਂਿ ਆ ਰਹੀਆਂ ਜੰਗਾਂ ਦੀ ਪ੍ਰੰਪਰਾ ਨੂੰ ਤੋੜਿਆ ਤੇ ਲੋਕਾਈ ਨੂੰ ਦੱਸਿਆ ਕਿ ਯੁੱਧ ‘ਸਰਬੱਤ ਦੇ ਭਲੇ’ ਹਿੱਤ ਵੀ ਕੀਤੇ ਜਾ ਸਕਦੇ ਹਨ।
This book contains many chapters which have been gracefully written in Punjabi.
The physical appearance of this book is unique with an eye-catching graphic image.
The Quality of paper used to print this book is premium, which ensures a rich and satisfying reading experience.
SPECIFICATION
|
Author: |
Jagdeep Singh |
|
Publisher: |
White Notes Entertainment |
|
Language: |
Punjabi |
|
Total Pages: |
328 |
|
Material: |
Paper |
FEATURES:
· Premium Quality Paper
· Easy to understand Language
· Durable Cover
· Vibrant Colored Cover
· Attractive Font
Related Products
Belio Nikalde Sher ਬੇਲਿਓਂ ਨਿਕਲਦੇ ਸ਼ੇਰ Book By: Jagdeep Singh
This novel is based on sidaki Sikh history from the 18th century. It is a great source of informati..
Chade Turang Udave Baaj ਚੜੇ ਤੁਰੰਗ ਉਡਾਵੈ ਬਾਜ Book By: Jagdeep Singh
This novel is the part of the series Nanak Raj chalaya based on sidaki Sikh history from the 18th c..
Mool Sikh Calender ਮੂਲ ਸਿੱਖ ਕੈਲੰਡਰ by- Gurbachan Singh Sekhon
Mool Sikh Calender ਮੂਲ ਸਿੱਖ ਕੈਲੰਡਰ by- Gurbachan Singh SekhonThe Sikhs religious calendar is a modif..






