Ik Mian Do Talwaran ਇਕ ਮਿਆਨ ਦੋ ਤਲਵਾਰਾਂ
Ik Mian Do Talwaran ਇਕ ਮਿਆਨ ਦੋ ਤਲਵਾਰਾਂ 

Ik Mian Do Talwaran ਇਕ ਮਿਆਨ ਦੋ ਤਲਵਾਰਾਂ

In Stock

  • $8.99


Qty

Ik Myan Do Talwaran ਇਕ ਮਿਆਨ ਦੋ ਤਲਵਾਰਾਂ


ਇਸ ਨਾਵਲ ਦਾ ਪਲਾਟ ਡਾਢਾ ਸੁਆਦਲਾ, ਕਹਾਣੀ ਦਿਲ ਖਿੱਚਵੀਂ ਦੇ ਗੋਂਦ ਹੈਰਾਨ ਕਰਨ ਵਾਲੀ ਹੈ । ਇਸ ਦੇ ਬਹੁਤ ਸਾਰੇ ਹਿੱਸੇ ਵਿਚ ਸਮੁੰਦਰ ਤੇ ਜਹਾਜ਼ ਦੇ ਹੀ ਦ੍ਰਿਸ਼ ਹਨ, ਜਿਸ ਕਰਕੇ ਇਸ ਦੇ ਸੁਆਦ ਵਿਚ ਹੋਰ ਵੀ ਵਾਧਾ ਹੋ ਗਿਆ ਹੈ । ਇਸ ਤੋਂ ਛੁੱਟ ਫ਼ਰਾਂਸ ਦੇ ਇਕ ਭਿਆਨਕ ਡਾਕੂ ‘ਹੈਨਰੀ ਗੈਰਿਕ ਅਤੇ ਯੋਰਪ ਦੇ ਪ੍ਰਸਿੱਧ ਜਾਸੂਸ ਰਾਬਰਟ ਬਲੈਕ ਦੇ ਦਾਉ ਪੇਚ ਵੀ ਕੋਈ ਘੱਟ ਅਸਚਰਜ ਨਹੀਂ । ਇਸ ਦੇ ਨਾਲ ਨਾਲ ਹੀ ਪੁਸਤਕ ਵਿਚ ਇਸਤਰੀ ਮਰਦ ਦਾ ਸ੍ਵਛ ਤੇ ਆਦਰਸ਼ ਪ੍ਰੇਮ ਵੀ ਸ਼ਲਾਘਾ ਯੋਗ ਹੈ । ਪਾਠਕਾਂ ਨੂੰ ਦਿਲ-ਪ੍ਰਚਾਵੇ ਤੇ ਸਿੱਖਿਆ ਲਈ ਇਸ ਵਿਚੋਂ ਉਨ੍ਹਾਂ ਨੂੰ ਬਹੁਤ ਕੁਝ ਪ੍ਰਾਪਤ ਹੋਵੇਗਾ ।




Be the first to write a review for this product.

Write a review

Note: HTML is not translated!
Bad           Good