Jagat Jalanda Rakh Le… ਜਗਤੁ ਜਲੰਦਾ ਰਖਿ ਲੈ... Book By: Prof. Balwinderpal Singh
- Brand: Singh Brothers
- Product Code: 6080990
In Stock
$8.49
Jagat Jalanda
Rakh Le… Guru Nanak Sahib Da Falsafah Te Bhagava Rashtravad ਜਗਤੁ
ਜਲੰਦਾ ਰਖਿ ਲੈ... ਗੁਰੂ ਨਾਨਕ ਸਾਹਿਬ ਦਾ ਫਲਸਫਾ ਤੇ ਭਗਵਾਂ ਰਾਸ਼ਟਰਵਾਦ [ਗੁਰੂ ਨਾਨਕ ਸਾਹਿਬ ਦੇ ੫੫੦
ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ] Book
By: Prof. Balwinderpal Singh
ਗੁਰੂ ਨਾਨਕ ਸਾਹਿਬ ਦਾ ਇਨਕਲਾਬ ਕੌਮੀਅਤ ਦੇ ਨਿਰਮਾਣ ਦਾ ਮੁੱਢ ਬੰਨ੍ਹਦਾ ਹੈ । ਉੱਚੀ ਸੁਰ ਵਿਚ ਭ੍ਰਿਸ਼ਟ ਤੇ ਜ਼ਾਲਮ ਸਟੇਟ ਵਿਰੁੱਧ ਬਗਾਵਤ ਤੇ ਲੋਕਾਂ ਦੇ ਹੱਕ ਵਿਚ ਖੜਨਾ ਗੁਰੂ ਨਾਨਕ ਸਾਹਿਬ ਦੇ ਇਨਕਲਾਬ ਦਾ ਰਾਹ ਹੈ । ਉਹ ਮਹਾਨ ਸਿਧਾਂਤਕਾਰ ਸਨ, ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਲਈ ਆਪਣਾ ਆਪ ਸਮਰਪਿਤ ਕਰ ਦਿੱਤਾ ਤੇ ਦੁਨੀਆਂ ਲਈ ਇਕ ਜੀਵਨ ਮਾਡਲ ਸਿਰਜਿਆ । ਅੱਜ ਵੀ ਗੁਰੂ ਨਾਨਕ ਸਾਹਿਬ ਦਾ ਇਨਕਲਾਬ ਮਨੁੱਖਤਾ ਦਾ ਹਿਰਦਾ ਠਾਰ ਸਕਦਾ ਹੈ ਤੇ ਮੁਕਤੀ ਦਾ ਰਾਹ ਦਿਖਾ ਸਕਦਾ ਹੈ । ਇਸ ਪੁਸਤਕ ਵਿਚ 15 ਲੇਖਕਾਂ ਦੇ ਲੇਖ ਸ਼ਾਮਲ ਕੀਤੇ ਗਏ ਹਨ, ਜੋ ਗੁਰਮਤਿ, ਅੰਬੇਡਕਰੀ, ਸਮਾਜ ਪੱਖੀ ਤੇ ਖੱਬੇ ਪੱਖੀ ਵਿਚਾਰਧਾਰਾ ਨਾਲ ਸੰਬੰਧਿਤ ਹਨ । ਸਭਨਾਂ ਦਾ ਇਕੋ ਵਿਚਾਰ ਹੈ ਕਿ ਮਨੁੱਖਤਾ ਲਈ ਦੇਸ਼ ਦੇ ਲੋਕ ਇਕ ਹੋਣੇ ਚਾਹੀਦੇ ਹਨ ਤੇ ਨਫ਼ਰਤ ਫੈਲਾਉਣ ਵਾਲੇ ਖਤਮ ਹੋਣੇ ਚਾਹੀਦੇ ਹਨ ਤਾਂ ਹੀ ਸਮਾਜ ਦੀ ਉਸਾਰੀ ਤੇ ਵਿਕਾਸ ਹੋ ਸਕਦਾ ਹੈ ।
This book contains
15 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Prof. Balwinderpal Singh
Publisher: Singh Brothers
Language: Punjabi
Total Pages: 200 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
· Attractive Font
Related Products
Sikh Naitik Char Ate Samajik Aarthik Vikas ਸਿੱਖ ਨੈਤਿਕਚਾਰ ਅਤੇ ਸਮਾਜਿਕ-ਆਰਥਕ ਵਿਕਾਸ Book By: Balwinder Pal Singh
Sikh Ethics and Socio-Economic Development ਸਿੱਖ ਨੈਤਿਕਚਾਰ ਅਤੇ ਸਮਾਜਿਕ-ਆਰਥਕ ਵਿਕਾਸ Book By: Balwinder ..
Jabe Baan Lagayo ਜਬੈ ਬਾਣ ਲਾਗਯੋ Book By: Prof. Balwinder Pal Singh
Jabe Baan Lagayo ਜਬੈ ਬਾਣ ਲਾਗਯੋ Book By: Prof. Balwinder Pal Singh, Harjot Singh Sandhu ਅੱਜ ਜੋ..





