Jiwan Kiranan [A
Book on the Religions of World and Their Founders] ਜੀਵਨ
ਕਿਰਨਾਂ Book By: Ganga Singh (Principal)
ਇਹ ਪੁਸਤਕ ‘ਜੀਵਨ ਕਿਰਨਾਂ’ ਅਸਲ ਵਿਚ ਅਜਿਹੇ ਮੁਤੱਸਬੀ ਪ੍ਰਚਾਰਕਾਂ ਦੇ ਭੰਡੀ ਪ੍ਰਚਾਰ ਦਾ ਜੁਆਬ ਦੇਣ ਲਈ ਹੀ ਲਿਖੀ ਗਈ ਹੈ, ਜੋ ਕਿਸੇ ਇਕ ਸਤਿਪੁਰਖ ਦੇ ਉਪਾਸ਼ਕ ਬਣ, ਦੂਸਰਿਆਂ ਦੀ ਨਿੰਦਿਆ ਕਰਨਾ ਹੀ ਆਪਣਾ ਆਦਰਸ਼ ਬਣਾਈ ਫਿਰਦੇ ਹਨ । ਇਸ ਵਿਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੋ ਜੋ ਵੀ ਸਤਿਪੁਰਖ ਜਗਤ ਵਿਚ ਆਏ, ਉਨ੍ਹਾਂ ਸਾਰਿਆਂ ਤੋਂ ਹੀ ਮਨੁੱਖ ਜਾਤੀ ਨੂੰ ਬੜਾ ਲਾਭ ਪੁੱਜਾ ਹੈ; ਉਹ ਅਸਲ ਵਿਚ ਪਰਮੇਸ਼ਰ ਦੇ ‘ਜੀਵਨ’ ਸਰੂਪ ਦੀਆਂ ‘ਕਿਰਨਾਂ’ ਸਨ, ਜਿਨ੍ਹਾਂ ਦੇ ਉਜਾਲੇ ਤੋਂ ਲਾਭ ਉਠਾਉਣ ਦਾ ਪ੍ਰਾਣੀ ਮਾਤ੍ਰ ਨੂੰ ਹੱਕ ਹੈ । ਜੇ ਕਿਸੇ ਇਕ ਮਨੁੱਖ ਤੇ ਵੀ ਇਹ ਭਾਵ ਪ੍ਰਗਟ ਹੋ ਜਾਵੇ ਤੇ ਉਹ ਤਅੱਸਬ ਦੇ ਰੋਗ ਤੋਂ, ਇਸ ਪੁਸਤਕ ਨੂੰ ਪੜ੍ਹ ਕੇ, ਖ਼ਲਾਸੀ ਪਾ ਸਕੇ ਤਾਂ ਲੇਖਕ ਆਪਣਾ ਯਤਨ ਸਫਲ ਸਮਝਦਾ ਹੈ ।
This book
contains 21 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Principal Ganga Singh
Publisher: Singh Brothers
Language: Punjabi
Total Pages: 120 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font
Related Products
Preet Reet (Gazals Of Bhai Nand Lal Ji)
Preet Reet (Gazals Of Bhai Nand Lal Ji) ਪ੍ਰੀਤਿ - ਰੀਤਿ (ਗ਼ਜ਼ਲਾਂ ਭਾਈ ਨੰਦ ਲਾਲ ਜੀ) (ਸਟੀਕ) Book By: Ganga..
Bandi Chhor ਬੰਦੀ – ਛੋੜ
Bandi Chhor [Life of Sri Guru Hargobind Sahib Ji] ਬੰਦੀ – ਛੋੜ [ਜੀਵਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ] B..
Sikh Dharm Philosophy ਸਿੱਖ ਧਰਮ ਫਿਲਾਸਫੀ
Sikh Dharm Philosophy ਸਿੱਖ ਧਰਮ ਫਿਲਾਸਫੀ Book By: Ganga Singh (Principal) ਲੇਖਕ ਨੇ ਇਸ ਵਿਚ..






