Ki Asin Niare Khalsa Haan? ਕੀ ਅਸੀਂ ਨਿਆਰੇ ਖ਼ਾਲਸਾ ਹਾਂ?
- Brand: Singh Brothers
- Product Code: 9788187526209
In Stock
$3.99
Ki Asin Niare
Khalsa Haan? [Essays on Sikh Philosophy, Ethos and Practices] ਕੀ
ਅਸੀਂ ਨਿਆਰੇ ਖ਼ਾਲਸਾ ਹਾਂ? Book By: Gurbachan
Singh (Prof.)
ਇਸ ਪੁਸਤਕ ਵਿਚ ਗੁਰੂ ਜੀ ਨੂੰ ਸਮਰਪਿਤ ਨਿਮਾਣੇ ਅਤੇ ਸੱਚੇ ਸਿੱਖ ਵਜੋਂ
ਆਪਣੀ ਵੇਦਨਾ ਪਰਗਟ ਕਰਦਿਆਂ, ਸਿੱਖ ਜਗਤ ਨੂੰ ਸਵਾਲ ਕੀਤੇ ਹਨ ਕਿ ਕੀ ਅਸੀਂ ਵਾਕਿਆ ਹੀ ਨਿਆਰੇ ਖਾਲਸੇ
ਰਹਿ ਗਏ ਹਾਂ ਕਿ ਨਹੀਂ? ਜੋ ਗੁਰੂ ਸਾਹਿਬ ਜੀ ਨੇ ਖਾਲਸਾ ਸਾਜਿਆ ਸੀ, ਕੀ ਅਸੀਂ ਮੌਲਿਕ ਰੂਪ ਵਿਚ ਉਹੀ
ਹਾਂ? ਜਾਂ ਕਿ ਭੇਖੀ ਬਣ ਕੇ ਰਹਿ ਗਏ ਹਾਂ । ਗੁਰੂ ਜੀ ਦਾ ਖਾਲਸਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ
ਸ਼ਰਣ ਜਾਣ ਜੀ ਥਾਂ ਤੇ ਭੇਖੀ ਸੰਤਾਂ ਦੇ ਚਰਨੀਂ ਕਿਉਂ ਪੈ ਰਿਹਾ ਹੈ । ਪੰਥ ਪਰਵਾਨਿਤ ਰਹਿਤ ਮਰਯਾਦਾ
ਕਿਉਂ ਨਹੀਂ ਲਾਗੂ ਕੀਤੀ ਜਾ ਰਹੀ? ਅਜੇਹੇ ਸਵਾਲ ਕਰ ਕੇ ਸਾਨੂੰ ਸਾਰਿਆਂ ਨੂੰ ਹਲੂਣਾ ਦੇ ਕੇ ਜਗਾਉਣ
ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਅਸੀਂ ਆਪਣੇ ਫ਼ਰਜ਼ਾਂ ਨੂੰ ਪਛਾਣਦੇ ਹੋਏ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ
ਢਾਲ ਕੇ ਜੀਵੀਏ ਤੇ ਇਸ ਧਰਤੀ ਤੇ ਹੀ ਬੇਗਮਪੁਰਾ ਸਿਰਜ ਸਕੀਏ!
This book contains
17 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Prof. Gurbachan Singh
Publisher: Singh
Brothers
Language: Punjabi
Total Pages: 215 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font
Related Products
Jo Dar Rahe So Ubre ਜੋ ਦਰਿ ਰਹੇ ਸੁ ਉਬਰੇ
Jo Dar Rahe So Ubre ਜੋ ਦਰਿ ਰਹੇ ਸੁ ਉਬਰੇ Book By: Gurbachan Singh (Prof.) ਇਸ ਪੁਸਤਕ ਵਿਚ ਚੋਣਵੇਂ ਸ਼ਬ..
Agyan Pooja ਅਗਿਆਨ ਪੂਜਾ
Agyan Pooja ਅਗਿਆਨ ਪੂਜਾ Book By: Gurbachan Singh (Prof.) ਇਸ ਪੁਸਤਕ ਅੰਦਰ ਧਰਮ ਦੇ ਨਾਂ ਤੇ ਜੋ ਭਰਮ ਪਾਲ..
Sukhmani Sahib Da Sidhantak Pakh ਸੁਖਮਨੀ ਸਾਹਿਬ ਦਾ ਸਿਧਾਂਤਕ ਪੱਖ
Sukhmani Sahib Da Sidhantak Pakh ਸੁਖਮਨੀ ਸਾਹਿਬ ਦਾ ਸਿਧਾਂਤਕ ਪੱਖ Book By: Gurbachan Singh (Prof.) &n..
Virlai Kinai Vicharia ਵਿਰਲੈ ਕਿਨੈ ਵੀਚਾਰਿਆ
Virlai Kinai Vicharia [Essays on Sikh Theology, Beliefs and Practices] ਵਿਰਲੈ ਕਿਨੈ ਵੀਚਾਰਿਆ Book By:..
Akal Purakh Da Sankalp ਅਕਾਲ ਪੁਰਖ ਦਾ ਸੰਕਲਪ
Akal Purakh Da Sankalp [The Concept of Immortal Immanent] ਅਕਾਲ ਪੁਰਖ ਦਾ ਸੰਕਲਪ Book By: Gurbachan S..








