Patjhar Di Panjeb
- Brand: Unistar Books PVT. LTD.- Lokgeet Parkashan
- Product Code: 9789350680865
In Stock
$3.99
Patjhar
Di Panjeb ਪੱਤਝੜ ਦੀ ਪਾਜ਼ੇਬ
ਦੋ ਸਤਰਾਂ ਵਿਚ ਦੋ ਜਹਾਨਾਂ ਦੀ
ਅੱਗ ਸਮੋਣ ਦਾ ਜੋ ਸਿਲਸਿਲਾ ਪੰਜਾਬੀ ਵਿਚ ਸੇਖ਼ ਫ਼ਰੀਦ ਨਾਲ ਸ਼ੁਰੂ ਹੋਇਆ ਸੀ, ਉਸ ਦੇ ਅਜੋਕੇ ਵਾਰਿਸਾਂ
ਵਿਚ ਇਕ ਜਗਮਗਾਉਂਦਾ ਨਾਮ ਹੈ ਸੁਰਜੀਤ ਪਾਤਰ । ਉਸ ਦੀਆਂ ਗ਼ਜ਼ਲਾਂ ਦੇ ਅਨੇਕ ਸ਼ੇਅਰ ਲੋਕ-ਮਨਾਂ ਵਿਚ ਵਸੇ
ਹੋਏ ਹਨ ਜੋ ਅਕਸਰ ਪੰਜਾਬ ਦੀਆਂ ਹਵਾਵਾਂ ਵਿਚ ਤੈਰਦੇ ਰਿਹੰਦੇ ਹਨ ।
