Saachi Saakhi ਸਾਚੀ ਸਾਖੀ
Saachi Saakhi ਸਾਚੀ ਸਾਖੀ  Saachi Saakhi ਸਾਚੀ ਸਾਖੀ  Saachi Saakhi ਸਾਚੀ ਸਾਖੀ 

Saachi Saakhi ਸਾਚੀ ਸਾਖੀ

In Stock

  • $6.49


Qty

Tags: punjabi, book, saachi saakhi, sirdar kapur singh

Saachi Saakhi ਸਾਚੀ ਸਾਖੀ Book By: Sirdar Kapur Singh

ਸਿਰਦਾਰ ਕਪੂਰ ਸਿੰਘ ਜੀ ਦੀ ‘ਸਾਚੀ ਸਾਖੀ ਦੀ ਇਹ ਵਾਰਤਾ ਅਗਸਤ 1932 ਵਿਚ ਬਰਤਾਨੀਆ ਸਰਕਾਰ ਵਲੋਂ ਦੇਸ਼ ਦੇ ਰਾਜਸੀ ਹੱਲ ਲਈ ਦਿੱਤੇ ਗਏ ‘ਕਮਿਉਨਲ ਅਵਾਰਡ ਦੀ ਕਹਾਣੀ ਹੀ ਨਹੀਂ ਸਗੋਂ ਹਿੰਦੋਸਤਾਨ ਦੇ ਵੱਖ ਵੱਖ ਧਾਰਮਿਕ ਫ਼ਿਰਕਿਆਂ ਵਿਚ ਖਿੱਚੋਤਾਣ ਅਤੇ ਉਨ੍ਹਾਂ ਦੀਆਂ ਵੱਖੋਂ ਵਖਰੀਆਂ ਰਾਜਸੀ ਮੰਗਾਂ ਦੇ ਪਿਛੋਕੜ ਪੁਰ ਭੀ ਚੋਖਾ ਚਾਨਣਾ ਪਾਉਂਦੀ ਹੈ ਅਤੇ ਉੱਤਰੀ ਹਿੰਦੁਸਤਾਨ ਵਿਚ ਮੁਸਲਮਾਨਾਂ ਦੇ ਨਕਸ਼ਬੰਦੀ ਫ਼ਿਰਕੇ ਵਲੋਂ ਗ਼ੈਰ-ਮੁਸਲਮਾਨਾਂ ਵਿਰੁਧ ਫੈਲਾਈ ਅਤੇ ਭੜਕਾਈ ਗਈ ਨਫ਼ਰਤ ਦੀ ਅੱਗ ਵਲ ਭੀ ਇਸ਼ਾਰਾ ਕਰਦੀ ਹੈ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦਾ ਮੁਖ ਕਾਰਨ ਸੀ ਅਤੇ ਜਿਸ ਨੇ ਸਿੱਖਾਂ ਅਤੇ ਮੁਸਲਮਾਨਾਂ ਵਿਚ, ਬਾਅਦ ਵਿਚ ਹੋਈਆਂ ਰਾਜਸੀ ਟੱਕਰਾਂ ਦਾ ਮੁੱਢ ਬੱਧਾ । 1947 ਦੀ ਦੇਸ਼-ਵੰਡ ਸਮੇਂ ਸਿੱਖ ਲੀਡਰਾਂ ਦੇ ਰੋਲ ਅਤੇ ਆਜ਼ਾਦੀ ਤੋਂ ਬਾਅਦ ਫ਼ਿਰਕਾਪ੍ਰਸਤ ਤਾਕਤਾਂ ਵੱਲੋਂ ਸਿੱਖ ਕੌਮ ਪ੍ਰਤਿ ਨਫ਼ਰਤੀ ਭਾਵਨਾ ਤਹਿਤ ਕੀਤੀਆਂ ਕਾਰਵਾਈਆਂ ਦੇ ਵੇਰਵਿਆਂ ਨਾਲ ਇਹ ਪੁਸਤਕ ਇਸ ਕਾਲ ਦੀ ਇਤਿਹਾਸਕਾਰੀ ਲਈ ਅਹਿਮ ਦਸਤਾਵੇਜ਼ ਹੈ ।

This book contains many chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:             

Sirdar Kaur Singh

Publisher:        

Lahore Book Shop

Language:         

Punjabi

Total Pages:      

280

Material:           

Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

 

Be the first to write a review for this product.

Write a review

Note: HTML is not translated!
Bad           Good

Related Products

Sold Out
Documents On Sikh Homeland and Speeches In Parliament Book By: Bhai Sahib Sirdar Kapur Singh

Documents On Sikh Homeland and Speeches In Parliament Book By: Bhai Sahib Sirdar Kapur Singh

Documents On Sikh Homeland and Speeches In Parliament Book By: Bhai Sahib Sirdar Kapur SinghThis bo..

$20.99
Sold Out
Jeevan Birtant Baba Makhan Shah Ji Vanjara-Lubana Tawareek By Dr. Sukhpreet Singh Udoke

Jeevan Birtant Baba Makhan Shah Ji Vanjara-Lubana Tawareek By Dr. Sukhpreet Singh Udoke

Jeevan Birtant Baba Makhan Shah Ji Vanjara-Lubana Tawareek Book By Dr. Sukhpreet Singh Udoke

$21.99