Sakhi Mehal Pehle Ki ਸਾਖੀ ਮਹਲੁ ਪਹਿਲੇ ਕੀ
- Brand: Singh Brothers
- Product Code: 9788172055158
In Stock
$13.49
Janam Sakhi
Parampra Di Janam Dati - Sakhi Mehal Pehle Ki [A Critical Edition of an Earlier
account of Guru Nanak’s Janam-Sakhi] ਸਾਖੀ ਮਹਲੁ ਪਹਿਲੇ ਕੀ Book By: S. S. Padam
ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਜਨਮ ਸਾਖੀ ਪਰੰਪਰਾ ਦਾ ਮੁੱਢ ਸਾਖੀ ਮਹਲੁ ਪਹਿਲੇ ਕੀ ਨਾਲ ਬੱਝਦਾ ਹੈ, ਜਿਸ ਦਾ ਰਚਨਾ-ਕਾਲ 1570-74 ਈ. ਤੇ ਲੇਖਕ ਸੁਲਤਾਨਪੁਰ ਨਿਵਾਸੀ ਸੀਹਾਂ ਉਪਲ ਸੀ, ਜੋ ਬਾਬੇ ਨਾਨਕ ਦਾ ਵਰੋਸਾਇਆ, ਗੁਰੂ ਅੰਗਦ ਦਾ ਨਿਵਾਜਿਆ ਗੁਰੂ ਅਮਰਦਾਸ ਦਾ ਅਨਿੰਨ ਸਿੱਖ ਸੀ। ਸੁਲਤਾਨਪੁਰ ਵਿਚ ਬਾਬੇ ਦੀਆਂ ਗਤੀਵਿਧੀਆਂ ਦਾ ਉਹ ਨਿੱਜੀ ਅਨੁਭਵ ਵਾਲਾ ਚਸ਼ਮਦੀਦ ਗਵਾਹ ਸੀ। ਸਾਖੀ ਮਹਲੁ ਪਹਿਲੇ ਕੀ ਦੀ ਪਿਛਲੇਰੀਆਂ ਜਨਮ ਸਾਖੀਆਂ ਵਿਚ ਸਰਵ-ਵਿਆਪਕ ਮਹਿਮਾ ਦੀ ਲਖਾਇਕ ਹੈ। ਸਾਖੀ ਮਹਲੁ ਪਹਿਲੇ ਕੀ ਇਕ ਅਨਮੋਲ ਲਿਖਤ ਹੈ, ਜੋ ਜਨਮਸਾਖੀ ਪਰੰਪਰਾ ਦਾ ਆਧਾਰ ਸੋਮਾ ਅਤੇ ਪੰਜਾਬੀ ਵਾਰਤਕ ਦੀ ਲਾਜਵਾਬ ਪ੍ਰਾਪਤੀ ਹੈ। ਇਸ ਤੋਂ ਪੁਰਾਣਾ ਪੰਜਾਬੀ ਵਾਰਤਕ ਦਾ ਕੋਈ ਹੋਰ ਨਮੂਨਾ ਅਜੇ ਤਕ ਨਹੀਂ ਲੱਭਾ। ਲਗਪਗ ਸਵਾ ਚਾਰ ਸੌ ਸਾਲ ਬਾਅਦ ਪਹਿਲੀ ਵੇਰ ਪ੍ਰਕਾਸ਼ ਵਿਚ ਆ ਰਹੇ ਇਸ ਨੁਸਖੇ ਨਾਲ ਸਮੁੱਚੀ ਜਨਮ ਸਾਖੀ ਪਰੰਪਰਾ ਨੂੰ ਇਕ ਨਵਾਂ ਪਰਿਪੇਖ ਮਿਲ ਜਾਂਦਾ ਹੈ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
|
Author:
|
S. S. Padam |
|
Publisher:
|
Singh Brothers |
|
Language:
|
Punjabi |
|
Total Pages:
|
263 |
|
Material:
|
Paper |
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font
Related Products
Sikhan Di Bhagatmala ਸਿੱਖਾਂ ਦੀ ਭਗਤਮਾਲਾ
Sikhan Di Bhagatmala [An Authentic and Critical Edition of Eighteenth Century Punjabi Prose Classi..
Sakhi Babe Nanak Ji Ki ਸਾਖੀ ਬਾਬੇ ਨਾਨਕ ਜੀ ਕੀ
Sakhi Babe Nanak Ji Ki (Puratan Janamsakhi) [Critical Edition of an Older Version of Guru Nanak’s ..







