Sansar ਸੰਸਾਰ
Book By: Giani Sant Singh Ji Maskeen
ਇਸ ਪੁਸਤਕ ਵਿਚ ਸੰਸਾਰ ਨੂੰ ਇਕ ਲੀਲ੍ਹਾ, ਤਮਾਸ਼ਾ ਕਰਕੇ ਵਰਣਨ ਕੀਤਾ ਹੈ । ਸੰਸਾਰਿਕ ਰਚਨਾ ਵਿਚ ਪੁਰਸ਼ ਅਤੇ ਇਸਤ੍ਰੀ ਜੀਵਨ ਦੀ ਲਾਲਸਾ ਰਖਦੇ ਨੇ ਅਤੇ ਇਹ ਸਰੀਰਕ ਜੀਵਨ ਤਾਂ ਹੀ ਰਹਿ ਸਕਦਾ ਹੈ ਜੇ ਰਿਜ਼ਕ ਹੋਵੇ ਤੇ ਰਿਜ਼ਕ ਤਾਂ ਹੋ ਸਕਦਾ ਹੈ ਜੇ ਰੋਜ਼ੀ ਹੋਵੇ । ਸਹੀ ਜੀਵਨ ਚਲਾਉਣ ਵਾਸਤੇ ਤੇ ਪ੍ਰਭੂ ਪ੍ਰਾਪਤੀ ਲਈ ਮਨ ਦਾ ਰੁਕ ਜਾਣਾ ਅਤਿਅੰਤ ਲਾਜ਼ਮੀ ਹੈ ਪਰ ਸੰਸਾਰ ਵਿਚ ਵਿਚਰਦਿਆਂ ਹੋਇਆਂ ਜੀਵ ਤੇ ਅਨੇਕਾਂ ਰੰਗਾਂ ਦਾ, ਅਵਸਥਾਵਾਂ ਦਾ ਪ੍ਰਭਾਵ ਪੈਂਦਾ ਹੈ ਪਰ ਜੇਕਰ ਗੁਰੂ ਬਾਰੇ ਗਿਆਨ ਹੋਵੇ ਤੇ ਉਸਦੀ ਸਮਝ ਹੋਵੇ ਤਾਂ ਇਨਸਾਨ ਸਫ਼ਲ ਜੀਵਨ ਜੀਅ ਸਕਦਾ ਹੈ, ਨਹੀਂ ਤਾਂ ਡੰਭੀ ਗੁਰੂਆਂ ਦੇ ਜਾਲ ਵਿਚ ਫਸ ਕੇ ਆਪਣਾ ਅਮੋਲਕ ਜੀਵਨ ਵਿਅਰਥ ਗੁਆ ਲੈਂਦਾ ਹੈ । ਸਤਿਕਾਰ ਯੋਗ ਮਸਕੀਨ ਜੀ ਨੇ ਜੀਵਨ ਭਰ ਦੇਸ਼ਾਂ ਦਾ ਭਰਮਣ ਕੀਤਾ ਅਤੇ ਕਥਾ ਦੁਆਰਾ ਪ੍ਰਾਪਤ ਕੀਤੇ ਹੋਏ ਅਨੁਭਵਾਂ ਦਾ ਜ਼ਿਕਰ ਵੀ ਕਥਾ ਵਿਚ ਕਰਦੇ ਰਹੇ । ਕੁਝ ਐਸੇ ਵਿਸ਼ੇ ਜਿੰਨ੍ਹਾਂ ਦਾ ਜੀਵਨ ਦੇ ਨਾਲ ਗਹਿਰਾ ਸੰਬੰਧ ਹੈ ਇਸ ਪੁਸਤਕ ਵਿਚ ਦਿੱਤੇ ਗਏ ਹਨ । ਇਹ ਪੁਸਤਕ ਪਾਠਕਾਂ ਦੇ ਗੁਰਮਤਿ ਗਿਆਨ ਵਿਚ ਵਾਧਾ ਕਰੇਗੀ ।
This book
contains 8 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Giani Sant Singh Ji Maskeen
Publisher: Gur
Jyoti Enterprises
Language: Punjabi
Total Pages: 112 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font
Related Products
Ras Dhara ਰਸ ਧਾਰਾ Book By: Giani Sant Singh Ji Maskeen
Ras Dhara ਰਸ ਧਾਰਾ Book By: Giani Sant Singh Ji Maskeenਜੈਸੇ ਰੇਤ ਨੂੰ ਪੀੜਨ ਨਾਲ ਤੇਲ ਨਹੀਂ ਨਿਕਲਦਾ, ਬਲਕਿ ਤਿ..
Sansar ਸੰਸਾਰ
Sansar ਸੰਸਾਰ Book By: Giani Sant Singh Ji Maskeen ਇਸ ਪੁਸਤਕ ਵਿਚ ਸੰਸਾਰ ਨੂੰ ਇਕ ਲੀਲ੍ਹਾ, ਤਮਾਸ਼ਾ ਕਰਕੇ ਵ..
Guru Jyoti ਗੁਰੂ ਜੋਤੀ
Guru Jyoti ਗੁਰੂ ਜੋਤੀ Book By: Giani Sant Singh Ji Maskeenਮਸਕੀਨ ਜੀ ਨੇ ਇਸ ਪੁਸਤਕ ਵਿਚ ਗੁਰਬਾਣੀ ਦੀਆਂ ਤੁਕਾਂ..
Desh-Videsh De Gurudwarean Da Parbandaki Dhancha And Parcharak Shraini ਦੇਸ਼-ਵਿਦੇਸ਼ ਦੇ ਗੁਰਦਵਾਰਿਆਂ ਦਾ ਪ੍ਰਬੰਧਕੀ ਢਾਂਚਾ ਅਤੇ ਪ੍ਰਚਾਰਕ ਸ਼੍ਰੇਣੀ
Desh-Videsh De Gurudwarean Da Parbandaki Dhancha And Parcharak Shraini ਦੇਸ਼-ਵਿਦੇਸ਼ ਦੇ ਗੁਰਦਵਾਰਿਆ..
Sadhu Ki Dhura ਸਾਧੂ ਕੀ ਧੂਰਾ
Sadhu Ki Dhura ਸਾਧੂ ਕੀ ਧੂਰਾ Book By: Giani Sant Singh Ji Maskeen This book contains ma..
Sahib Mera Meharban ਸਾਹਿਬ ਮੇਰਾ ਮਿਹਰਵਾਨੁ
Sahib Mera Meharban ਸਾਹਿਬ ਮੇਰਾ ਮਿਹਰਵਾਨੁ Book By: Giani Sant Singh Ji Maskeen This book contain..
Hari Amrit Bani Gave ਹਰਿ ਅੰਮ੍ਰਿਤ ਬਾਣੀ ਗਾਵੈ
Hari Amrit Bani Gave ਹਰਿ ਅੰਮ੍ਰਿਤ ਬਾਣੀ ਗਾਵੈ Book By: Panth Rattan Giani Sant Singh ‘Maskeen’This bo..
Jiwan Katha Bhai Ghanaiya Ji ਜੀਵਨ ਕਥਾ ਭਾਈ ਘਨਈਆ ਜੀ
Jiwan Katha Bhai Ghanaiya Ji ਜੀਵਨ ਕਥਾ ਭਾਈ ਘਨਈਆ ਜੀ Book By: Giani Sant Singh Ji MaskeenThis book co..
Khalsa Mero Roop He Khas ਖਾਲਸਾ ਮੇਰੋ ਰੂਪ ਹੈ ਖਾਸ
Khalsa Mero Roop He Khas ਖਾਲਸਾ ਮੇਰੋ ਰੂਪ ਹੈ ਖਾਸ Book By: Giani Sant Singh Ji MaskeenThis book cont..
Gaatha Akal Purakh Ki ਗਾਥਾ ਅਕਾਲ ਪੁਰਖ ਕੀ
Gaatha Akal Purakh Ki ਗਾਥਾ ਅਕਾਲ ਪੁਰਖ ਕੀ Book By: Giani Sant Singh Ji MaskeenThis book contains 8 ..
Mere Lecture ਮੇਰੇ ਲੈਕਚਰ
Mere Lecture ਮੇਰੇ ਲੈਕਚਰ Book By: Giani Sant Singh Ji MaskeenThis book contains many chapters which..
Panj Kakaran Da Mahatav ਪੰਜ ਕਕਾਰਾਂ ਦਾ ਮਹੱਤਵ
Panj Kakaran Da Mahatav ਪੰਜ ਕਕਾਰਾਂ ਦਾ ਮਹੱਤਵ Book By: Giani Sant Singh Ji MaskeenThis book contain..
Sri Harimandir Sahib To Aaye Hukamnameyaan Da Vichaar ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੁਕਮਨਾਮਿਆਂ ਦੀ ਵਿਚਾਰ
Sri Harimandir Sahib To Aaye Hukamnameyaan Da Vichaar ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੁਕਮਨਾਮਿਆਂ ਦੀ ਵਿ..
Ratnagar ਰਤਨਾਗਰ
Ratnagar [Amrit Manthan] ਰਤਨਾਗਰ Book By: Sant Singh Maskeen (Panth Rattan Giani)ਪੌਰਾਣਿਕ ਮਿਥ ਅਨੁਸਾ..
Manukh Di Katha ਮਨੁੱਖ ਦੀ ਕਥਾ
Manukh Di Katha ਮਨੁੱਖ ਦੀ ਕਥਾ Book By: Panth Rattan Giani Sant Singh ‘Maskeen’ ਇਸ ਪੁਸਤਕ ਵਿਚ ਜਿਥੇ..


















