Sri Guru Nanak Dev Ji De School Dian Pandrah Classan ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ ਪੰਦਰਾਂ ਕਲਾਸਾਂ Book By: Guriqbal Singh Ji (Bhai)
- Brand: Bhai Chattar Singh Jiwan Singh
- Product Code: 9789384194345
In Stock
$5.49
Sri Guru Nanak
Dev Ji De School Dian Pandrah Classan ਸ੍ਰੀ ਗੁਰੂ ਨਾਨਕ ਦੇਵ
ਜੀ ਦੇ ਸਕੂਲ ਦੀਆਂ ਪੰਦਰਾਂ ਕਲਾਸਾਂ [ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ] Book
By: Guriqbal Singh Ji (Bhai)
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜਾ ਹੀ ਪਿਆਰਾ ਧਰਮ ਜਗਤ ਦੀ ਝੋਲੀ ਪਾਇਆ ਤੇ ਇਸ ਨੂੰ ਨਾਮ ਵੀ ਇਹੀ ਦਿੱਤਾ: ਸਿੱਖ ਧਰਮ ਭਾਵ ਕਿ ਅੰਤਿਮ ਸਵਾਸ ਵੀ ਆ ਜਾਣ ਤਾਂ ਵੀ ਮਨ ਵਿਚ ਇਹੀ ਰਹੇ ਕਿ ਮੈਂ ਹਾਲੇ ਕੁਝ ਸਿੱਖਿਆ ਨਹੀ, ਕੁਝ ਸਿੱਖਣਾ ਹੈ। ਜਿਵੇਂ ਦੁਨਿਆਵੀਂ ਸਕੂਲ ਦੀ ਕਲਾਸਾਂ ਹਨ, ਉਸ ਵਿਚ ਬੰਦਾ ਇਕ ਕਲਾਸ ਵਿਚ ਦਾਖਲਾ ਲੈ ਕੇ ਉਸ ਨੂੰ ਪਾਸ ਕਰਨ ਉਪਰੰਤ ਅਗਲੀ ਕਲਾਸ ਵਿਚ ਪਹੁੰਚਦਾ ਹੈ। ਇਸ ਤਰਾਂ ਗੁਰੂ ਨਾਨਕ ਮਹਾਰਾਜ ਦੇ ਸਕੂਲ ਦੀਆਂ ਵੀ ਕਲਾਸਾਂ ਹਨ, ਇਹਨਾਂ ਕਲਾਸਾਂ ਦਾ ਵੇਰਵਾ ਸੰਗਤ ਦੇ ਰੂ-ਬ-ਰੂ ਗੁਰੂ ਸਾਹਿਬ ਦੀ ਕਿਰਪਾ ਨਾਲ ਰੱਖਿਆ ਜਾ ਸਕੇ ਤਾਂ ਕਿ ਹਰ ਕਿਸੇ ਨੁੰ ਆਪਣੇ ਅੰਦਰ ਇਹ ਚਾਨਣ ਹੋ ਜਾਵੇ ਕਿ ਮੈਂ ਕਿਹੜੀ ਕਲਾਸ ਵਿਚ ਹਾਂ। ਇਹਨਾਂ ੧੫ ਕਲਾਸਾਂ ਨੂੰ ਇਸ ਕਿਤਾਬ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ।
This book
contains 15 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Bhai Guriqbal Singh Ji
Publisher: B.
Chattar Singh Jiwan Singh, Amritsar
Language: Punjabi
Total Pages: 192 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font
Related Products
Mae Dasihu Maargu Santho By: Bhai Guriqbal Singh Ji
In the passage of God-attainment, several hardships continuously come as anything is tough to achi..
Ardas Karn Dian 13 Jugtian ਅਰਦਾਸ ਕਰਨ ਦੀਆਂ ੧੩ ਜੁਗਤੀਆਂ Book By: Guriqbal Singh Ji (Bhai)
Ardas Karn Dian 13 Jugtian ਅਰਦਾਸ ਕਰਨ ਦੀਆਂ ੧੩ ਜੁਗਤੀਆਂ Book By: Guriqbal Singh Ji (Bhai) ਇਸ ਨਵੀਂ..






