Sri Darbar Sahib Mhatata
- Brand: Bhai Vir Singh Sahitya Sadan (BVSSS)
- Product Code: 9789380854915
In Stock
$1.49
Sri Darbar Sahib Mehetteta ਸ੍ਰੀ ਦਰਬਾਰ ਸਾਹਿਬ ਦੀ ਮਹੱਤਤਾ
ਇਸ ਵਿਚ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਗੌਰਵਤਾ ਬਾਰੇ ਕੁਝ ਆਤਮ ਰਸੀਆਂ
ਦੀਆਂ ਸਾਖਾਂ ਪੇਸ਼ ਕੀਤੀਆਂ ਗਈਆਂ ਹਨ, ਤਾਂਕਿ ਆਮ ਪਾਠਕ ਦੀ ਨਜ਼ਰ ਇਸ ਪਰਮ ਧਾਮ ਦੀ ਗੈਬੀ ਤੇ ਅਰਸ਼ੀ ਮਹਾਨਤਾ
ਅਤੇ ਗੌਰਵਤਾ ਨੂੰ ਕੁਝ ਨਾ ਕੁਝ ਗ੍ਰਹਣ ਕਰ ਸਕੇ ।
