Supnia Di Kabar ਸੁਪਨਿਆਂ ਦੀ ਕਬਰ
- Brand: Nanak Singh Pustak Mala
- Product Code: 9789381439074
In Stock
$5.99
Supnia Di Kabar ਸੁਪਨਿਆਂ ਦੀ ਕਬਰ
ਇਹ ਪੁਸਤਕ ਨਾਨਕ ਸਿੰਘ ਜੀ ਦੀਆਂ
ਲਿਖੀਆਂ 16 ਕਹਾਣੀਆਂ ਦਾ ਸੰਗ੍ਰਹਿ ਹੈ । ਨਾਨਕ ਸਿੰਘ ਦੀ ਲੇਖਣੀ ਦਾ ਮੂਲ ਮੁੱਦਾ ਕਹਾਣੀ ਰਾਹੀਂ ਜਨ-ਸਾਧਾਰਨ
ਵਿਚ ਦੇਸ਼-ਪਿਆਰ, ਕੌਮੀ ਇਤਫਾਕ ਤੇ ਅਹਿੰਸਾ ਦੀ ਲਗਨ ਪੈਦਾ ਕਰਨਾ ਹੈ । ਨਾਨਕ ਸਿੰਘ ਨੇ ਪਾਖੰਡ ਦੀ ਪਲੇਗ
ਵਰਗੀ ਗਿਲਟੀ ਉਤੇ ਜ਼ੋਰ ਨਾਲ ਉਂਗਲ ਦੱਬੀ ਹੈ । ਭਾਵੇਂ ਇਹ ਗਿਲਟੀ ਪੂਰੀ ਤਰ੍ਹਾਂ ਫਿੱਸੀ ਨਹੀਂ, ਪਰ
ਇਹਦੇ ਮਾਰੂ ਖ਼ਤਰੇ ਤੋਂ ਇਹਨਾਂ ਸਾਨੂੰ ਝੰਜੋੜ ਕੇ ਖ਼ਬਰਦਾਰ ਕਰਾਇਆ ਹੈ ।
