Thandian Chhavan ਠੰਡੀਆਂ ਛਾਵਾਂ
Thandian Chhavan ਠੰਡੀਆਂ ਛਾਵਾਂ 

Thandian Chhavan ਠੰਡੀਆਂ ਛਾਵਾਂ

In Stock

  • $3.49


Qty

Thandian Chhavan ਠੰਡੀਆਂ ਛਾਵਾਂ


ਇਹ ਪੁਸਤਕ ਨਾਨਕ ਸਿੰਘ ਜੀ ਦੀਆਂ ਲਿਖੀਆਂ 10 ਕਹਾਣੀਆਂ ਦਾ ਸੰਗ੍ਰਹਿ ਹੈ । ਇਹ ਕਹਾਣੀਆਂ ਸਮਾਜ ਦੇ ਵੱਖ ਵੱਖ ਕਰੂਪ ਪੱਖਾਂ ਨੂੰ ਪੇਸ਼ ਕਰਦੀਆਂ ਹਨ । ਨਾਨਕ ਸਿੰਘ ਨੇ ਜੀਵਨ ਵਿਚ ਜਿਥੇ ਵੀ ਦੁਖ-ਦਰਦ, ਲੁੱਟ-ਖਸੁੱਟ, ਬਦਕਾਰੀ ਜਾਂ ਅਨਿਆਂ ਵੇਖਿਆ, ਉਸ ਦੀ ਆਤਮਾ ਪੀੜਾਂ ਤੇ ਚੀਸਾਂ ਨਾਲ ਕੁਰਲਾ ਉਠਦੀ । ਉਸ ਦਾ ਹਿਰਦਾ ਇਸ ਨੂੰ ਸਹਿਨ ਨਾ ਕਰ ਸਕਦਾ ਅਤੇ ਉਹ ਆਪਣਾ ਸਾਰਾ ਦਰਦ ਕਿਸੇ ਨਾ ਕਿਸੇ ਕਹਾਣੀ ਵਿਚ ਸਮੋ ਦੇਂਦਾ ।

Be the first to write a review for this product.

Write a review

Note: HTML is not translated!
Bad           Good