Vagde Panian De Geet ਵਗਦੇ ਪਾਣੀਆਂ ਦੇ ਗੀਤ Book By: Ajit Singh Chandan
- Brand: Singh Brothers
- Product Code: 9788172052553
In Stock
$1.99
Vagde Panian De Geet [A Collection of Original Essays] ਵਗਦੇ ਪਾਣੀਆਂ ਦੇ ਗੀਤ Book By: Ajit Singh Chandan
ਇਹ ਕਾਵਿਮਈ ਵਾਰਤਕ 48 ਲੇਖਾਂ ਦਾ ਸੰਗ੍ਰਹਿ ਹੈ, ਜੋ ਸੁੱਚਜਾ ਜੀਵਨ ਜੀਊਣ ਲਈ ਹਾਂ-ਪੱਖੀ ਸੂਝ ਦਿੰਦੇ ਹਨ । ਲੇਖਕ ਅਨੁਸਾਰ, “ਜ਼ਿੰਦਗੀ ਇਕ ਭਰ ਵਗਦਾ ਦਰਿਆ ਹੈ । ਇਸ ਦਰਿਆ ਦੀ ਤੋਰ ਕਦੇ ਧੀਮੀ ਤੇ ਕਦੇ ਬਹੁਤ ਤੇਜ਼ ਹੋ ਜਾਂਦੀ ਹੈ । ਜਿਵੇਂ ਵਗਦੇ ਪਾਣੀਆਂ ਦਾ ਸੁਹੱਪਣ ਡਲ੍ਹਕਾਂ ਮਾਰਦਾ ਹੈ, ਇਵੇਂ ਹੀ ਜਦ ਸਰੀਰ ਵਿਚ ਲਹੂ ਦੌੜ ਰਿਹਾ ਹੋਵੇ ਤਾਂ ਇਨਸਾਨ ਸਾਰੀ ਦੁਨੀਆ ਨੂੰ ਗਾਹ ਸਕਦਾ ਹੈ । ਪਰਬਤ, ਪਹਾੜ, ਨਦੀਆਂ, ਨਾਲੇ ਤੇ ਉੱਚੀਆਂ ਚੋਟੀਆਂ ਉਸ ਲਈ ਕੋਈ ਮੁਸ਼ਕਿਲਾਂ ਨਹੀਂ ਖੜੀਆਂ ਕਰ ਸਕਦੀਆਂ ।“ ਇਨ੍ਹਾਂ ਲੇਖਾਂ ਦੇ ਵਿਸ਼ੇ ਜ਼ਿੰਦਗੀ ਨਾਲ, ਮਾਨਵਤਾ ਨਾਲ, ਧਰਤੀ ਨਾਲ ਸੰਬੰਧ ਰੱਖਦੇ ਹਨ । ਇਨ੍ਹਾਂ ਲੇਖਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਲੇਖਕ ਇਨ੍ਹਾਂ ਰਾਹੀਂ ਮਨੁੱਖੀ ਮਨ ਦੀਆਂ ਗਹਿਰਾਈਆਂ ਵਿਚ ਉੱਤਰ ਕੇ ਬਾਹਰੀ ਸੰਸਾਰ ਦੇ ਉੱਥੇ ਪੈਂਦੇ ਅਕਸ ਨੂੰ ਕਾਗ਼ਜ਼ ਉੱਤੇ ਸਾਕਾਰਦਾ ਹੈ । ਸੋ ਇਹ ਮਨੁੱਖੀ ਮਨ ਦੀ ਤਸਵੀਰਕਾਰੀ ਨਹੀਂ, ਚਿੱਤਰਕਾਰੀ ਹੈ ।
This book contains many chapters which have been gracefully written in Punjabi.
The physical appearance of this book is unique with an eye-catching graphic image.
The Quality of paper used to print this book is premium, which ensures a rich and satisfying reading experience.
SPECIFICATION
Author: Ajit Singh Chandan
Publisher: Singh Brothers
Language: Punjabi
Total Pages: 112 Pages
Material: Paper
FEATURES:
· Premium Quality Paper
· Easy to understand Language
· Durable Cover
· Vibrant Colored Cover
· Attractive font
Related Products
Man Jinhan De Chamba Khirhia ਮਨ ਜਿਨ੍ਹਾਂ ਦੇ ਚੰਬਾ ਖਿੜਿਆ Book By: Ajit Singh Chandan
Man Jinhan De Chamba Khirhia [A Collection of Original Essays] ਮਨ ਜਿਨ੍ਹਾਂ ਦੇ ਚੰਬਾ ਖਿੜਿਆ Book By: Aji..




