Vatavarni Pardushan ਵਾਤਾਵਰਣੀ ਪ੍ਦੂਸ਼ਣ Book By: D.P. Singh (Dr.)
- Brand: Singh Brothers
- Product Code: 9788172052959
In Stock
$4.99
Vatavarni
Pardushan [Environmental Pollution] ਵਾਤਾਵਰਣੀ ਪ੍ਦੂਸ਼ਣ Book By: D.P. Singh (Dr.)
‘ਵਾਤਾਵਰਣੀ ਪ੍ਰਦੂਸ਼ਣ’ ਪੁਸਤਕ ਵਿਚ ਵਾਤਾਵਰਣ ਦੇ ਵਿਭਿੰਨ
ਪੱਖਾਂ ਬਾਰੇ 39 ਲੇਖ ਹਨ । ਇਸ ਪੁਸਤਕ ਦੇ ਦੋ ਮੁੱਖ ਭਾਗ ਹਨ । ਪਹਿਲੇ ਭਾਗ ਵਿਚ ਵਾਤਾਵਰਣ ਦੇ ਮੱਹਤਵ,
ਇਸ ਦੇ ਮਨੁੱਖ ਨਾਲ ਸੰਬੰਧ, ਪ੍ਰਦੂਸ਼ਣ ਦੀ ਪਰਿਭਾਸ਼ਾ, ਕਾਰਨ, ਕਿਸਮਾਂ, ਪ੍ਰਭਾਵ, ਰੋਕਥਾਮ ਤੇ ਇਸ ਨਾਲ
ਜੁੜੇ ਰਾਸ਼ਟਰੀ, ਅੰਤਰ-ਰਾਸ਼ਟਰੀ ਮਸਲਿਆਂ ਬਾਰੇ 30 ਨਿਬੰਧ ਹਨ । ਦੂਜੇ ਭਾਗ ਵਿਚ ਨੌ ਨਿਬੰਧ ਹਨ ਜਿਸ
ਵਿਚ ਪੰਜਾਬ ਰਾਜ ਦੇ ਵਾਤਾਵਰਣੀ ਹਾਲਾਤ ਦਾ ਵਰਨਣ ਕਰਨ ਦੇ ਨਾਲ-ਨਾਲ, ਇਨ੍ਹਾਂ ਦੇ ਸੁਧਾਰ ਲਈ ਅਤੇ ਰਾਜ
ਦੇ ਵਾਤਾਵਰਣ ਦੇ ਕੁਦਰਤੀ ਸੰਤੁਲਨ ਨੂੰ ਕਾਇਮ ਰੱਖਣ ਲਈ ਸੁਯੋਗ ਹੱਲ ਸੁਝਾਏ ਗਏ ਹਨ ।
This book
contains 39 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Dr. D.P. Singh
Publisher: Singh Brothers
Language: Punjabi
Total Pages: 238 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
· Attractive Font
Related Products
C. V. Raman ਸੀ.ਵੀ.ਰਮਨ Book By: D.P. Singh (Dr.)
C. V. Raman [Life and Achievements] ਸੀ.ਵੀ.ਰਮਨ Book By: D.P. Singh (Dr.) ਪ੍ਰੋ. ਰਮਨ ਨੇ ਭੌਤਿਕ ਵਿਗ..
Dharam Ate Vigyan ਧਰਮ ਅਤੇ ਵਿਗਿਆਨ Book By: D.P. Singh (Dr.)
Dharam Ate Vigyan [A Compilation of Articles on Sikh Faith and Science] ਧਰਮ ਅਤੇ ਵਿਗਿਆਨ [ਸਿੱਖ ਧਰਮ ਅ..
Bhawikh Di Pairh ਭਵਿੱਖ ਦੀ ਪੈੜ Book By: D.P. Singh (Dr.)
Bhawikh Di Pairh [Footprints of the Future] [An Anthology of Science Fiction-Stories] ਭਵਿੱਖ ਦੀ ਪੈੜ..







