Kahani Lehnde Punjab Di ਕਹਾਣੀ ਲਹਿੰਦੇ ਪੰਜਾਬ ਦੀ Book By: Farzand Ali
Kahani Lehnde Punjab Di ਕਹਾਣੀ ਲਹਿੰਦੇ ਪੰਜਾਬ ਦੀ Book By: Farzand Ali  Kahani Lehnde Punjab Di ਕਹਾਣੀ ਲਹਿੰਦੇ ਪੰਜਾਬ ਦੀ Book By: Farzand Ali 

Kahani Lehnde Punjab Di ਕਹਾਣੀ ਲਹਿੰਦੇ ਪੰਜਾਬ ਦੀ Book By: Farzand Ali

In Stock

  • $5.49


Qty

Tags: Book, Punjabi, Sikhism, Sikh, Kahani, Punjab, Pakistani

Kahani Lehnde Punjab Di [A Collection of Pakistani Punjabi Stories] ਕਹਾਣੀ ਲਹਿੰਦੇ ਪੰਜਾਬ ਦੀ Book By: Farzand Ali

 

ਇਸ ਸੰਗ੍ਰਹਿ ਵਿਚ ਅਲਿਆਸ ਘੁੰਮਣ, ਮਨਸ਼ਾ ਯਾਦ, ਮਕਸੂਦ ਸਾਕਬ, ਅਫ਼ਜ਼ਲ ਤੌਸੀਫ਼, ਅਫ਼ਜ਼ਲ ਅਹਿਸਨ ਰੰਧਾਵਾ, ਫ਼ਰਜ਼ੰਦ ਅਲੀ, ਕੰਵਲ ਮੁਸ਼ਤਾਕ ਆਦਿ ਉਹਨਾਂ ਸਭ ਲੇਖਕਾਂ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਲਭਦੀਆਂ ਹਨ, ਜਿਨ੍ਹਾਂ ਨੇ ਪੰਜਾਬੀ ਕਹਾਣੀ ਦਾ ਮੂੰਹ-ਮੱਥਾ ਨਿਖਾਰਨ ਵਿਚ ਹਿੱਸਾ ਵੀ ਪਾਇਆ ਹੈ, ਪਾਕਿਸਤਾਨੀ ਪੰਜਾਬੀ ਕਹਾਣੀ ਸਾਹਿਤ ਉਤੇ ਆਪਣੀ ਮੋਹਰ-ਛਾਪ ਵੀ ਛੱਡੀ ਹੈ ਅਤੇ ਦੇਸ ਦੀਆਂ ਸਰਹੱਦਾਂ ਤੋਂ ਪਾਰ ਨਾਮਣਾ ਵੀ ਖੱਟਿਆ ਹੈ । ਇਹ ਸੰਗ੍ਰਹਿ ਕਹਾਣੀ ਲਹਿੰਦੇ ਪੰਜਾਬ ਦੀ ਨੂੰ ਮਾਣਨ ਅਤੇ ਉਸਦੀ ਸਥਿਤੀ ਨੂੰ ਸਮਝਣ ਪ੍ਰਤਿ ਸਾਡੇ ਪਾਠਕਾਂ ਦੀ ਜਗਿਆਸਾ ਨੂੰ ਸੰਤੁਸ਼ਟ ਵੀ ਕਰੇਗਾ ਤੇ ਪ੍ਰਚੰਡ ਵੀ ।

This book contains 23 chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Farzand Ali

Publisher:                     Singh Brothers

Language:                     Punjabi

Total Pages:                 152 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive font


Be the first to write a review for this product.

Write a review

Note: HTML is not translated!
Bad           Good