Karak Kaleje Mahe ਕਰਕ ਕਲੇਜੇ ਮਾਹਿ Book By: Bhajan Singh (Giani)
- Brand: Singh Brothers
- Product Code: 6080032
In Stock
$4.49
Karak Kaleje Mahe
[A Novel based on a Sikh Historys] ਕਰਕ ਕਲੇਜੇ ਮਾਹਿ Book By: Bhajan Singh (Giani)
ਇਹ ਨਾਵਲ ਅਠ੍ਹਾਰਵੀਂ ਸਦੀ ਦੇ ਸਿਖ ਇਤਿਹਾਸ ਦੇ ਮੁੱਢਲੇ ਚਾਰ ਦਹਾਕਿਆਂ
ਦੇ ਲਹੂ-ਵੀਟਵੇਂ ਇਤਿਹਾਸ ਨੂੰ ਚਿਤਰਣ ਦਾ ਇਕ ਨਿਵੇਕਲਾ ਉੱਦਮ ਹੈ । ਇਹ ਨਾਵਲ ਇਤਿਹਾਸ ਦਾ ਉਨ੍ਹਾਂ
ਵੇਰਵਿਆਂ ਨੂੰ ਚਿਤਰਦਾ ਹੈ, ਜੋ ਇਤਿਹਾਸ-ਰਚਨਾਵਾਂ ਵਿਚ ਉਪਲਬਧ ਨਹੀਂ ਹੁੰਦੇ । ਇਸ ਨਾਵਲੀ ਬ੍ਰਿਤਾਂਤ
ਵਿਚ ਕੋਮਲ ਅਹਿਸਾਸ ਹਨ, ਜਜ਼ਬੇ ਹਨ, ਜੋਸ਼ ਹੈ, ਕੁਰਬਾਨੀ ਹੈ; ਪਰ ਸਭ ਤੋਂ ਵੱਧ ਅਹਿਮ ਗੱਲ, ਸੰਕਟ-ਗ੍ਰਸਤ
ਸਥਿਤੀਆਂ ਵਿਚੋਂ ਬਾਹਰ ਨਿਕਲਣ ਲਈ ਗੰਭੀਰ ਤੇ ਸੂਝਮਈ ਅੰਤਰ-ਦ੍ਰਿਸ਼ਟੀ ਹੈ ।
This book
contains 78 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Giani Bhajan Singh
Publisher: Singh Brothers
Language: Punjabi
Total Pages: 376 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font
Related Products
Sade Shaheed ਸਾਡੇ ਸ਼ਹੀਦ Book By: Bhajan Singh (Giani)
Sade Shaheed [Biographical Sketches of the Sikh Martyrs] ਸਾਡੇ ਸ਼ਹੀਦ Book By: Bhajan Singh (Giani)&nb..
Sade Guru Sahibaan ਸਾਡੇ ਗੁਰੂ ਸਾਹਿਬਾਨ Book By: Dr. Giani Bhajan Singh
Sade Guru Sahibaan ਸਾਡੇ ਗੁਰੂ ਸਾਹਿਬਾਨ Book By: Dr. Giani Bhajan Singh This book contains 11 c..
Soorme Di Lalkar ਸੂਰਮੇ ਦੀ ਲਲਕਾਰ Book By: Bhajan Singh (Giani)
Soorme Di Lalkar ਸੂਰਮੇ ਦੀ ਲਲਕਾਰ Book By: Bhajan Singh (Giani) ਇਸ ਨਾਵਲ ਵਿਚ ਨਾਵਲਕਾਰ ਨੇ ..
Chardi Kala ਚੜ੍ਦੀ ਕਲਾ Book By: Bhajan Singh (Giani)
Chardi Kala ਚੜ੍ਦੀ ਕਲਾ Book By: Bhajan Singh (Giani) ਇਸ ਨਾਵਲ ਵਿਚ ਚੜ੍ਹਦੀ ਕਲਾ ਵਾਲਿਆਂ ਦਾ ਜੀਵਨ ਚਿਤਰ..
Anokha Suhiya ਅਨੋਖਾ ਸੂਹੀਆ Book By: Bhajan Singh (Giani)
Anokha Suhiya [Itihasak Novel] ਅਨੋਖਾ ਸੂਹੀਆ [ਇਤਿਹਾਸਕ ਨਾਵਲ] Book By: Bhajan Singh (Giani) ਇਸ ਵਿਚ..
Yarde Da Sathar ਯਾਰੜੇ ਦਾ ਸੱਥਰ Book By: Bhajan Singh (Giani)
Yarde Da Sathar ਯਾਰੜੇ ਦਾ ਸੱਥਰ Book By: Bhajan Singh (Giani) ਇਹ ਨਾਵਲ ਅਠਾਰ੍ਹਵੀਂ ਸਦੀ ਦੀਆ..
Gagan Damama Bajeo ਗਗਨ ਦਮਾਮਾ ਬਾਜਿਓ Book By: Bhajan Singh (Giani)
Gagan Damama Bajeo ਗਗਨ ਦਮਾਮਾ ਬਾਜਿਓ Book By: Bhajan Singh (Giani) ਇਹ ਨਾਵਲ ਅਠਾਰ੍ਹਵੀਂ ਸਦੀ ਦੇ ਉਸ ..
Sade Itihasak Gurdham ਸਾਡੇ ਇਤਿਹਾਸਕ ਗੁਰਧਾਮ Book By: Bhajan Singh (Giani)
Sade Itihasak Gurdham [Gurdwaras of Majha, Malwa, Doaba and Himachal Pradesh] ਸਾਡੇ ਇਤਿਹਾਸਕ ਗੁਰਧਾਮ ..










