Koi Haria Boot Rahio Ree? ਕੋਈ ਹਰਿਆ ਬੂਟ ਰਹਿਉ ਰੀ?
Koi Haria Boot Rahio Ree? ਕੋਈ ਹਰਿਆ ਬੂਟ ਰਹਿਉ ਰੀ? 

Koi Haria Boot Rahio Ree? ਕੋਈ ਹਰਿਆ ਬੂਟ ਰਹਿਉ ਰੀ?

In Stock

  • $7.49

Qty

Koi Haria Boot Rahio Ree? ਕੋਈ ਹਰਿਆ ਬੂਟ ਰਹਿਉ ਰੀ?

ਇਸ ਨਾਵਲ ਰਾਹੀਂ ਇੰਨ-ਬਿੰਨ ਓਹੀ ਕੁਝ ਪ੍ਰਗਟ ਕਰਨ ਦਾ ਯਤਨ ਕੀਤਾ ਹੈ ਜੋ 1947 ਤੋਂ 1964, ਜਾਂ ਏਦੂੰ ਵੀ ਪਹਿਲਾਂ ਤੋਂ ਲੇਖਕ ਦ੍ਰਿਸ਼ਟੀ ਗੋਚਰ ਹੁੰਦਾ ਚਲਾ ਆ ਰਿਹਾ ਹੈ । ਇਸ ਵਿਚ ਦੱਸਿਆ ਗਿਆ ਹੈ ਕਿ, “ਸਾਰਾ ਦੇਸ਼ ਲਟ ਲਟ ਬਲਦਾ ਦਿਖਾਈ ਦੇਂਦਾ ਹੈ, ਤੇ ਅਜਿਹੀ ਅੱਗ ਨਾਲ, ਜਿਹੜੀ ਬਾਹਰੋਂ ਕਿਸੇ ਨੇ ਨਹੀਂ ਲਾਈ, ਬਲਕਿ ਅਸਾਂ ਆਪ ਹੀ ਲਾਈ ਹੈ । ਜਿਸ ਨੂੰ ਆਮ ਤੌਰ ਤੇ ‘ਭ੍ਰਿਸ਼ਟਾਚਾਰ ਦੀ ਸੰਗਿਆ ਦਿਤੀ ਜਾਂਦੀ ਹੈ । ਇਹ ਲਿਖਤ ਨਿਰਾਸ਼ਾਵਾਦ ਦੀ ਨਹੀਂ, ਬਲਕਿ ਸਪਸ਼ਟਵਾਦ ਦੀ ਪ੍ਰਤੀਕ ਹੈ । ਲੇਖਕ ਨੇ ਓਹਨਾਂ ਹੀ ਹੋਂਦਿਆਂ ਥੀਂਦਿਆਂ ਦੇ ਆਧਾਰ ਤੇ ਇਸ ਕਹਾਣੀ ਨੂੰ ਉਸਾਰਨ ਦਾ ਯਤਨ ਕੀਤਾ ਹੈ ਜਿਨ੍ਹਾਂ ਨੂੰ ਲੇਖਕ ਨੇ ਨਿਰਾ ਵੇਖਿਆ ਹੀ ਨਹੀਂ, ਮਹਿਸੂਸਿਆ ਵੀ ਹੈ – ਘੋਖਿਆ ਵੀ ਹੈ ।

Be the first to write a review for this product.

Write a review

Note: HTML is not translated!
Bad           Good