Mala Manke ਮਾਲਾ ਮਣਕੇ
- Brand: Unistar Books PVT. LTD.- Lokgeet Parkashan
- Product Code: 9789350685693
In Stock
$10.49
Mala Manke [Thoughts
and Reflections] ਮਾਲਾ
ਮਣਕੇ
Book By: Dr. Narinder Singh Kapoor
ਇਸ ਸੰਗ੍ਰਹਿ ਵਿਚਲੀਆਂ ਟਿੱਪਣੀਆਂ ਅਤੇ ਧਾਰਣਾਵਾਂ, ਮਨੁੱਖੀ ਜੀਵਨ ਦੇ
ਵੱਖ-ਵੱਖ ਪੜਾਵਾਂ, ਸਰੀਰਕ ਵਰਤਾਰਿਆਂ, ਪਿਆਰ ਹੁਲਾਰਿਆਂ, ਆਦਰਸ਼ਾਂ, ਮਾਨਸਿਕ ਉਲਝਣਾਂ, ਰਿਸ਼ਤਿਆਂ-ਨਾਤਿਆਂ,
ਕਦਰਾਂ-ਕੀਮਤਾਂ, ਸਭਿਆਚਾਰਕ ਵੇਰਵਿਆਂ, ਰਾਜਨੀਤਕ ਪੈਂਤੜਿਆਂ, ਆਰਥਿਕ ਪੱਖਾਂ, ਇਤਿਹਾਸਕ ਘਟਨਾਵਾਂ ਅਤੇ
ਨਿੱਤ-ਦਿਨ ਦੀਆਂ ਵੰਗਾਰਾਂ ਨਾਲ ਸੰਬੰਧਤ ਹਨ । ਮਨੁੱਖੀ ਜੀਵਨ ਨਾਲ ਜੁੜੇ ਇਨ੍ਹਾਂ ਸਾਰੇ ਪੱਖਾਂ ਦੀ
ਵਿਸ਼ੇਸ਼ਤਾ ਇਹ ਹੈ ਕਿ ਇਹ ਸਾਰੇ ਮਿਲ ਕੇ ਮਨੁੱਖੀ ਮਨ, ਚਰਿੱਤਰ ਅਤੇ ਸ਼ਖਸੀਅਤ ਨੂੰ ਸਿਰਜਦੇ ਅਤੇ ਜੀਵਨ-ਢੰਗ
ਅਤੇ ਜੀਵਨ-ਦ੍ਰਿਸ਼ਟੀਕੋਣ ਦਾ ਨਿਰਮਾਣ ਕਰਦੇ ਹਨ ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
|
Author:
|
Dr. Narinder Singh Kapoor |
|
Publisher:
|
Unistar Books |
|
Language:
|
Punjabi |
|
Total Pages:
|
348 |
|
Material:
|
Paper |
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font
Related Products
Kalleyan da Qafla ਕੱਲਿਆਂ ਦਾ ਕਾਫ਼ਲਾ
Kalleyan da Qafla [Caravan of the Lonely] ਕੱਲਿਆਂ ਦਾ ਕਾਫ਼ਲਾ Book By: Narinder Singh Kapoor (Dr.)ਤਿੰਨ..
Raah-Raste ਰਾਹ-ਰਸਤੇ
Raah-Raste ਰਾਹ-ਰਸਤੇ Book By: Dr. Narinder Singh Kapoorਇਹ ਪੁਸਤਕ 21 ਲੇਖਾਂ ਦੀ ਸੰਗ੍ਰਹਿ ਹੈ । ਇਸ ਸੰਗ੍ਰਹਿ ਵ..
Mala Manke (Part-2) ਮਾਲਾ ਮਣਕੇ (ਭਾਗ-੨)
Mala Manke (Part-2) [Observations, Formulations and Reflections] ਮਾਲਾ ਮਣਕੇ (ਭਾਗ-੨) Book By: Dr. Nar..





