Murjha Gaye Chehakde Chehre ਮੁਰਝਾ ਗਏ ਚਹਿਕਦੇ ਚਿਹਰੇ Book By: Dr. Kulwinder Kaur Minhas
- Brand: Lahore Book Shop
- Product Code: 9788176472678
In Stock
$9.99
Murjha Gaye
Chehakde Chehre ਮੁਰਝਾ ਗਏ ਚਹਿਕਦੇ ਚਿਹਰੇ Book By: Dr. Kulwinder Kaur Minhas
"ਆਲਾ ਸਿੰਹਾਂ, ਅੱਗੇ ਮਕਾਨ ਕੱਚੇ ਤੇ ਲੋਕ ਪੱਕੇ ਸਨ ਤੇ ਹੁਣ
ਮਕਾਨ ਪੱਕੇ ਤੇ ਲੋਕ ਕੱਚੇ ਹਨ | ਅੱਗੇ ਸੁੁੁਆਣੀਆਂ ਤੜਕੇ ਉੱਠ ਕੇ ਚਾਟੀ ਵਿੱਚ ਮਧਾਣੀ ਪਾ ਦਹੀਂ ਰਿੜਕਦੀਆਂ ਸਨ ਤੇ ਮੱਖਣ ਕੱਢਦੀਆਂ ਸਨ | ਬੱਚਿਆਂ
ਨੂੰ ਦਹੀਂ, ਮੱਖਣ ਖਾਣ ਨੂੰ ਮਿਲਦਾ ਸੀ ਤੇ ਦੁੱਧ ਤੇ ਲੱਸੀ ਪੀਣ ਨੂੰ! ਕਿੱਥੇ ਦੁੱਧ ਦੀਆਂ ਨਹਿਰਾਂ
ਵਗਦੀਆਂ ਸਨ ਤੇ ਕਿੱਥੇ ਹੁਣ ਨਸ਼ਿਆਂ ਦੇ ਦਰਿਆ ਵਗ ਰਹੇ ਹਨ| ਹੁਣ ਉਹ ਗੱਲਾਂ ਕਿੱਥੇ ਰਹੀਆਂ ! ਸੋਹਣੇ
ਗੱਭਰੂ ਜਵਾਨਾਂ ਦੀ ਜਗ੍ਹਾ ਹੱਥ ਲਾਇਆ ਡਿੱਗਣ ਵਾਲੇ ਪਤਲੇ ਪਤੰਗ ਲਿੱਸੇ ਜਵਾਕੜੇ ਜਿਹਾਂ ਨੇ ਲੈ ਲਈ
ਹੈ| ਜਵਾਨੀ ਚੜ੍ਹਣ ਤੋਂ ਪਹਿਲਾਂ ਹੀ ਬੱਚੇ ਨਸ਼ੇ ਕਰਨ ਲੱਗ ਪਏ ਹਨ, ਕੀ ਬਣੂੰ ਪੰਜਾਬ ਦਾ," ਬਾਪੂ
ਬੋਲਿਆ|
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Dr. Kulwinder Kaur Minhas
Publisher: Lahore Book Shop
Language: Punjabi
Total
Pages: 244 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font
Related Products
Aao Paramsukh Paeye Dr. Gian Singh Mann ਆਓ ਪਰਮਸੁੱਖ ਪਾਈਏ ਡਾ. ਗਿਆਨ ਸਿੰਘ ਮਾਨ Book By: Kulwinder Kaur Minhas (Dr.)
Aao Paramsukh Paeye Dr. Gian Singh Mann ਆਓ ਪਰਮਸੁੱਖ ਪਾਈਏ ਡਾ. ਗਿਆਨ ਸਿੰਘ ਮਾਨ Book By: Kulwinder Kaur ..
Anmol Mankiyan Di Mala ਅਨਮੋਲ ਮਣਕਿਆਂ ਦੀ ਮਾਲਾ Book By: Kulwinder Kaur Minhas (Dr.)
Anmol Mankiyan Di Mala ਅਨਮੋਲ ਮਣਕਿਆਂ ਦੀ ਮਾਲਾ Book By: Kulwinder Kaur Minhas (Dr.) This book co..
Anmol Heere Moti ਅਨਮੋਲ ਹੀਰੇ ਮੋਤੀ Book By: Kulwinder Kaur Minhas (Dr.)
Anmol Heere Moti ਅਨਮੋਲ ਹੀਰੇ ਮੋਤੀ Book By: Kulwinder Kaur Minhas (Dr.) This book contains man..
Dharam Het Saka Jin Kiya ਧਰਮ ਹੇਤ ਸਾਕਾ ਜਿਨਿ ਦੀਆ
Dharam Het Saka Jin Kiya [Dhan Dhan Sri Guru Tegh Bahadur Sahib Ji] ਧਰਮ ਹੇਤ ਸਾਕਾ ਜਿਨਿ ਦੀਆ (ਧੰਨ ਧੰਨ..





