Parja Andhi Gian Bin ਪਰਜਾ ਅੰਧੀ ਗਿਆਨ ਬਿਨੁ Book By: Dr. Puran Singh
- Brand: Singh Brothers
- Product Code: 6080719
In Stock
$4.49
Parja Andhi Gian
Bin ਪਰਜਾ ਅੰਧੀ ਗਿਆਨ ਬਿਨੁ (ਗੁਰਮਤਿ ਲੇਖ) Book By: Dr. Puran Singh
ਗੁਰੂ ਨਾਨਕ ਦੇਵ ਜੀ ਨੇ ਭਾਰਤ ਦੇ ਨਿਘਰੇ ਸਮਾਜ ਨੂੰ ਦੇਖ ਕੇ ਖੁਦ ਬਚਨ
ਆਖੇ ਸਨ ਕਿ ਜੋ ਲੋਕ ਸੱਚ ਦੇ ਗਿਆਨ ਤੋਂ ਵਿਹੂਣੇ ਹਨ, ਉਹ ਅੰਧ-ਵਿਸ਼ਵਾਸਾਂ, ਕਰਮ-ਕਾਂਡਾਂ ਅਤੇ ਵਹਿਮਾਂ-ਭਰਮਾਂ
ਵਿਚ ਉਲਝ ਕੇ ਆਪਣਾ ਜੀਵਨ ਬਰਬਾਦ ਕਰ ਰਹੇ ਹਨ ਜਾਂ ਲੁੱਟੇ ਜਾ ਰਹੇ ਹਨ । ਸਮਾਜ ਅੰਦਰ ਅਜਿਹਾ ਕਿਉਂ
ਵਾਪਰ ਰਿਹਾ ਹੈ? ਇਸ ਦਾ ਉੱਤਰ ਇਹੀ ਹੈ ਕਿ “ਪਰਜਾ ਅੰਧੀ ਗਿਆਨ ਬਿਨੁ” ਅਤੇ
“ਅੰਧੀ ਰਯਤਿ ਗਿਆਨ” ਤੋਂ ਸੱਖਣੀ ਹੈ । ਇਸ ਪੁਸਤਕ ਰਚਨਾ
ਦਾ ਮਨੋਰਥ ਇਹੀ ਹੈ ਕਿ ਗੁਰਮਤਿ ਸੰਬੰਧੀ ਲਿਖੇ ਲੇਖਾਂ ਰਾਹੀਂ ਲੋਕਾਈ ਭੇਖੀ ਲੋਕਾਂ ਤੋਂ ਸੁਚੇਤ ਰਹੇ
। ਇਨ੍ਹਾਂ ਲੇਖਾਂ ਵਿੱਚੋਂ ਕਾਫੀ ਲੇਖ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਅਖ਼ਬਾਰਾਂ ਵਿਚ ਛਪ ਚੁੱਕੇ ਹਨ
।
This book
contains 17 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Dr. Puran Singh
Publisher: Singh Brothers
Language: Punjabi
Total
Pages: 126 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
· Attractive Font
Related Products
The Tragedy of Komagata Maru: The Sikh Challenge to Canadian Immigration Politics (1897-1920) By: Dr. Puran Singh
The Tragedy of Komagata Maru: The Sikh Challenge to Canadian Immigration Politics (1897-1920) - Bo..
Dharmik Sanskaran Nal Jure Vahem Ate Bharam ਧਾਰਮਿਕ ਸੰਸਕਾਰਾਂ ਨਾਲ ਜੁੜੇ ਵਹਿਮ ਅਤੇ ਭਰਮ Book By: Dr. Puran Singh
Dharmik Sanskaran Nal Jure Vahem Ate Bharam ਧਾਰਮਿਕ ਸੰਸਕਾਰਾਂ ਨਾਲ ਜੁੜੇ ਵਹਿਮ ਅਤੇ ਭਰਮ Book By: Dr. Pu..
Punjabi Sabhiachar Vich Trairan ਪੰਜਾਬੀ ਸਭਿਆਚਾਰ 'ਚ ਤ੍ਰੇੜਾਂ Book By: Dr. Puran Singh
Punjabi Sabhiachar Vich Trairan ਪੰਜਾਬੀ ਸਭਿਆਚਾਰ 'ਚ ਤ੍ਰੇੜਾਂ Book By: Dr. Puran Singh ਇਸ ਪੁਸਤਕ ਅੰ..
The Temple Tulips By: Puran Singh
This is a collection entitled The Temple Tulips consists of six sections like He and I, The Wanderi..
Kiv Sachiara Hoiai ਕਿਵ ਸਚਿਆਰਾ ਹੋਈਐ (ਆਦਰਸ਼ਕ ਜੀਵਨ ਜੁਗਤੀਆਂ) Book By: Dr. Puran Singh
Kiv Sachiara Hoiai ਕਿਵ ਸਚਿਆਰਾ ਹੋਈਐ (ਆਦਰਸ਼ਕ ਜੀਵਨ ਜੁਗਤੀਆਂ) Book By: Dr. Puran Singh ਇਸ ਪੁਸਤਕ ਵਿਚ ..
Naveen Sikh Nawan Da Kosh ਨਵੀਨ ਸਿੱਖ ਨਾਂਵਾਂ ਦਾ ਕੋਸ਼ Book By: Dr. Puran Singh
Naveen Sikh Nawan Da Kosh ਨਵੀਨ ਸਿੱਖ ਨਾਂਵਾਂ ਦਾ ਕੋਸ਼ Book By: Dr. Puran Singh ਸਾਨੂੰ ਸਿੱਖ ਗੁਰੂਆਂ ਨ..









