Parshashnik Chintak ਪ੍ਰਸ਼ਾਸਨਿਕ ਚਿੰਤਕ
- Brand: Tark Bharti Parkashan
- Product Code: 9788179825570
In Stock
$9.99
Parshashnik
Chintak ਪ੍ਰਸ਼ਾਸਨਿਕ ਚਿੰਤਕ
Book By: Dr.
Vijay Agarwal
ਇਸ ਪੁਸਤਕ ‘ਪ੍ਰਸ਼ਾਸਨਿਕ ਚਿੰਤਕ’
ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪੁਸਤਕ ਸਿਧਾਂਤ, ਸਮਝਦਾਰੀ ਅਤੇ ਅਨੁਭਵ ਮਿਲਾਕੇ ਲਿਖੀ ਗਈ ਹੈ । ਇਸਦੇ
ਕਾਰਣ ਤੁਸੀਂ ਇਸ ਪੁਸਤਕ ਵਿੱਚ ਇੱਕ ਅਲੱਗ ਹੀ ਕਿਸਮ ਦੀ ਸਹਿਜਤਾ, ਸਰਲਤਾ ਅਤੇ ਰੌਚਕਤਾ ਵੇਖੋਂਗੇ ।
ਇਹ ਪ੍ਰਸ਼ਾਸਨਿਕ ਚਿੰਤਕਾਂ ਦੇ ਸੰਬੰਧੀ ਤੁਹਾਡੇ ਦਿਮਾਗ ਵਿੱਚ ਸਮਝ ਦੀ ਇੱਕ ਅਜਿਹੀ ਪੁਖਤਾ ਬੁਨਿਆਦ ਤਿਆਰ
ਕਰ ਦੇਵੇਗੀ ਕਿ ਇਹਨਾਂ ਨੂੰ ਲੈਕੇ ਹੋਣ ਵਾਲੇ ਉਲਝਾਉ ਅਤੇ ਅਸਪੱਸ਼ਟਤਾ ਤੋਂ ਤੁਹਾਨੂੰ ਹਮੇਸ਼ਾਂ-ਹਮੇਸ਼ਾਂ
ਦੇ ਲਈ ਛੁਟਕਾਰਾ ਮਿਲ ਜਾਏਗਾ । ਨਾਲ ਹੀ ਇਹ ਤੁਹਾਡੇ ਅੰਦਰ ਇੱਕ ਅਜਿਹੀ ਅੰਤਰ-ਦ੍ਰਿਸ਼ਟੀ ਵੀ ਪੈਦਾ ਕਰੇਗੀ
ਕਿ ਤੁਸੀਂ ਆਪਣੀ ਪੱਧਰ ਤ ਕੱਝ ਨਵਾਂ ਸੋਚ ਸਕੋਂ ।
This
book contains many stories which have been gracefully written in Punjabi.
The
physical appearance of this book is unique with an eye-catching graphic image.
The
Quality of paper used to print this book is premium, which ensures a rich and
satisfying reading experience.
SPECIFICATION
|
Author: |
Dr. Vijay Agarwal |
|
Publisher: |
Tark Bharti Parkashan |
|
Language: |
Punjabi |
|
Total Pages: |
320 Pages |
|
Material: |
Paper |
FEATURES:
·
Premium Quality Paper
·
Easy to understand Language
·
Durable Cover
·
Vibrant Colored Cover
·
Attractive Font
Related Products
Kiroadh Toan Chutkara ਕ੍ਰੋਧ ਤੋਂ ਛੁਟਕਾਰਾ
Kiroadh Toan Chutkara ਕ੍ਰੋਧ ਤੋਂ ਛੁਟਕਾਰਾ Book By: Dr. Vijay Agarwalਅਜਿਹਾ ਕੋਈ ਨਹੀਂ ਹੋਵੇਗਾ, ਜਿਸ ਨੂੰ ..
Samma Tuhadi Mutthi Ch ਸਮਾਂ ਤੁਹਾਡੀ ਮੁੱਠੀ ’ਚ
Samma Tuhadi Mutthi Ch ਸਮਾਂ ਤੁਹਾਡੀ ਮੁੱਠੀ ’ਚ [ਸਮੇਂ ਦੀ ਸਹੀ ਵਰਤੋਂ ਸੰਬੰਧੀ ਇੱਕ ਅਦਭੁੱਤ ਪੁਸਤਕ] Book By: D..
Life Mantra ਲਾਈਫ ਮੰਤਰਾ
Life Mantra ਲਾਈਫ ਮੰਤਰਾ [ਜ਼ਿੰਦਗੀ ਵਿੱਚ ਸਫ਼ਲਤਾ ਦੇ ਰਹੱਸ] Book By: Dr. Vijay Agarwalਛੋਟੀਆਂ - ਛੋਟੀਆਂ ..






