Prachin Sau Sakhi ਪ੍ਰਾਚੀਨ ਸੌ ਸਾਖੀ Book By: Piara Singh Padam
- Brand: Singh Brothers
- Product Code: 9788172051556
In Stock
$6.99
Prachin Sau Sakhi
ਪ੍ਰਾਚੀਨ
ਸੌ ਸਾਖੀ Book By: Piara
Singh Padam
‘ਸੌ
ਸਾਖੀ’
ਇਕ
ਐਸੀ
ਵਚਿਤ੍ਰ
ਪੋਥੀ
ਹੈ
ਜਿਸਨੇ
ਸੰਗ੍ਰਾਮੀਏ
ਸੰਤ-ਸਿਪਾਹੀ
ਨਿਹੰਗ
ਸਿੰਘਾਂ
ਨੂੰ
ਉਤਸ਼ਾਹੀ
ਤੇ
ਜਗਾਈ
ਰਖਿਆ,
ਨਾਮਧਾਰੀ
ਸਿੱਖਾਂ
ਨੂੰ
ਨਸ਼ਿਆਈ
ਰਖਿਆ
ਅਤੇ
ਫਿਰੰਗੀਆਂ
ਨੂੰ
ਵਖਤ
ਪਾਈ
ਰਖਿਆ
।
‘ਸੌ
ਸਾਖੀ’
ਵਿਚ
ਉਹ
ਜੀਵਨ-ਤੱਤ
ਮੌਜੂਦ
ਹੈ,
ਜੋ
ਸਿੰਘਾਂ
ਨੂੰ
ਸ਼ਕਤੀਮਾਨ
ਕਰ
ਸਕਦਾ
ਹੈ
।
ਇਸ
ਸਾਖੀ-ਸਰੋਵਰ
ਵਿਚ
ਐਸੀਆਂ
ਅੰਮ੍ਰਿਤ-ਬੂੰਦਾਂ
ਵੀ
ਹਨ
ਜੋ
ਖਾਲਸੇ
ਦੇ
ਅਮਰਤਾ
ਦੀ
ਸਾਖੀ
ਭਰਦੀਆਂ
ਤੇ
ਪੰਥਕ
ਹਸਤੀ
ਦੀ
ਰਾਖੀ
ਕਰਦੀਆਂ
ਹਨ
।
ਆਓ,
ਇਸ
ਪੁਰਾਣੀ
ਪੌਥੀ
ਵਿਚੋਂ
ਨਵੀਂ
ਪ੍ਰੇਰਨਾ
ਲੈ
ਕੇ
ਨਵੇਂ
ਯੁਗ
ਵੱਲ
ਧਾਈ
ਕਰੀਏ,
ਕਿਉਂਕਿ
ਲਾਇਕ
ਸੰਤਾਨ
ਹੀ
ਆਪਣੀ
ਗੌਰਵ-ਗਾਥਾ
ਨੂੰ
ਚੇਤੇ
ਕਰ
ਕੇ
ਅੱਗੇ
ਵਧਦੀ
ਹੈ
।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Piara Singh Padam
Publisher: Singh Brothers
Language: Punjabi
Total
Pages: 192 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font
Related Products
Bansavalinama Dasan Patshaian ka ਭਾਈ ਕੇਸਰ ਸਿੱਖ ਛਿੱਬਰ ਕ੍ਰਿਤ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ Book By: Piara Singh Padam
By Bhai Kesar Singh Chibber Bansavalinama Dasan Patshaian ka ਭਾਈ ਕੇਸਰ ਸਿੱਖ ਛਿੱਬਰ ਕ੍ਰਿਤ ਬੰਸਾਵਲੀਨਾਮਾ ..
Char Sahibjade ਚਾਰ ਸਾਹਿਬਜ਼ਾਦੇ Book By: Piara Singh Padam
Char Sahibjade ਚਾਰ ਸਾਹਿਬਜ਼ਾਦੇ Book By: Piara Singh Padam ਅਸੀਂ ਚਾਰ ਸਾਹਿਬਜ਼ਾਦਿਆਂ ਦੀ ਵਡਿਆਈ ਕੇਵਲ ਇਸ..
Punjab Raushan ਪੰਜਾਬ ਰਉਸ਼ਨ Book By: Piara Singh Padam
Punjab Raushan ਮਿਹਰ ਸਿੰਘ ਗੁਜਰਾਤੀ ਕ੍ਰਿਤ ਪੰਜਾਬ ਰਉਸ਼ਨ Book By: Piara Singh Padam ਇਹ ਮਿਹਰ ਸਿੰਘ ਗੁਜਰਾ..
Rehatname ਰਹਿਤਨਾਮੇ Book By: Piara Singh Padam
Rehatname ਰਹਿਤਨਾਮੇ Book By: Piara Singh Padam ਸਿੱਖ ਸੰਕੇਤਾਵਲੀ ਵਿਚ ਉਹ ਜੀਵਨ-ਮਰਯਾਦਾ, ਚਾਲ-ਢਾਲ ਜਾਂ ਚ..
Sade Gurdev ਸਾਡੇ ਗੁਰਦੇਵ Book By: Piara Singh Padam
Sade Gurdev ਸਾਡੇ ਗੁਰਦੇਵ (ਦਸ ਗੁਰੂ - ਜੀਵਨ) Book By: Piara Singh Padam ਇਸ ਪੁਸਤਕ ਵਿਚ ਗੁਰ-ਜੋ..
Sankhep Sikh Itihas ਸੰਖੇਪ ਸਿੱਖ ਇਤਿਹਾਸ Book By: Piara Singh Padam
Sankhep Sikh Itihas ਸੰਖੇਪ ਸਿੱਖ ਇਤਿਹਾਸ Book By: Piara Singh Padam 10 ਅਧਿਆਇ ਦੇ ਇਸ ਸੰਗ੍ਰਹ..
Sri Guru Granth Prakash ਸ੍ਰੀ ਗੁਰ ਪੰਥ ਪ੍ਰਕਾਸ਼ Book By: Prof. Piara Singh Padam
Sri Guru Granth Prakash ਸ੍ਰੀ ਗੁਰ ਪੰਥ ਪ੍ਰਕਾਸ਼ Book By: Prof. Piara Singh Padam ‘ਸ੍ਰੀ ਗੁਰ..
Punjabi Varan ਪੰਜਾਬੀ ਵਾਰਾਂ Book By: Piara Singh Padam
Punjabi Varan (A Collection of Punjabi Ballads) ਪੰਜਾਬੀ ਵਾਰਾਂ (੬੦ ਵਾਰਾਂ ਦਾ ਅਦੁੱਤੀ ਸੰਕਲਨ) Book By: P..
Bachan Sai Lokan Ke ਬਚਨ ਸਾਈਂ ਲੋਕਾਂ ਕੇ Book By: Piara Singh Padam
Bachan Sai Lokan Ke ਬਚਨ ਸਾਈਂ ਲੋਕਾਂ ਕੇ (ਸੰਤ - ਬਚਨਾਵਲੀ) Book By: Piara Singh Padam ਗੁਰੂ ਸਾਹਿਬਾਨ ..
Shabadanjali ਸ਼ਬਦਾਂਜਲੀ Book By: Piara Singh Padam
Shabadanjali ਸ਼ਬਦਾਂਜਲੀ Book By: Piara Singh Padam All the words of Gurbani are readabl..
Guru Dar ਗੁਰੂ ਦਰ Book By: Piara Singh Padam
Guru Dar ਗੁਰੂ ਦਰ Book By: Piara Singh Padam ਗੁਰੂ ਦਰ ਗੁਰਮਤਿ ਸਾਹਿੱਤ ਨਾਲ ਸੰਬੰਧਿਤ ਕੁਝ ਲੇਖਾਂ ਦਾ ਸੰਗ..
Guru Sar ਗੁਰੂ-ਸਰ Book By: Piara Singh Padam
Guru Sar ਗੁਰੂ-ਸਰ Book By: Piara Singh Padam ਗੁਰੂ-ਸਰ ਪਦਮ ਜੀ ਦੀਆਂ ਅਖਬਾਰਾਂ-ਰਸਾਲਿਆਂ ਵਿਚ ਛਪੀਆਂ ਵਿਕੋ..
Kothi Jhar ਕੋਠੀ ਝਾੜ Book By: Piara Singh Padam
Kothi Jhar ਕੋਠੀ ਝਾੜ Book By: Piara Singh Padam ‘ਕੋਠੀ ਝਾੜ’ ਆਮ ਤੌਰ ’ਤੇ ਵਿਆਹ ਦੀ ਬਚੀ-ਖੁਚੀ ਮਠਿਆਈ ਹ..
Pushpanjali ਪੁਸ਼ਪਾਂਜਲੀ Book By: Piara Singh Padam
Pushpanjali ਪੁਸ਼ਪਾਂਜਲੀ Book By: Piara Singh Padam ਇਹ ਪੁਸ਼ਪਾਂਜਲੀ (ਫੁੱਲਾਂ-ਭਰੀ ਬੁੱਕ) ਸੰਸਾਰ ਦੇ ਮਹਾਂਪ..
Kahlil Gibran De Bachan Bilas ਖ਼ਲੀਲ ਜਿਬਰਾਨ ਦੇ ਬਚਨ ਬਿਲਾਸ Book By: Piara Singh Padam
Khalil Gibran De Bachan Bilas ਖ਼ਲੀਲ ਜਿਬਰਾਨ ਦੇ ਬਚਨ ਬਿਲਾਸ Book By: Piara Singh Padam ਸਿੱਖ ਸੰਕੇਤਾ..
Guru Nanak Sagar ਗੁਰੂ ਨਾਨਕ ਸਾਗਰ Book By: Piara Singh Padam
Guru Nanak Sagar (Multi-Dimensional Study of Guru Nanak’s Personality and His Teachings) ਗੁਰੂ ਨਾਨਕ..
Sri Guru Gobind Singh Ji De Darbari Ratan ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਰਤਨ Book By: Prof. Piara Singh Padam
Sri Guru Gobind Singh Ji De Darbari Ratan ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਰਤਨ Book By: P..
Gobind Sagar ਗੋਬਿੰਦ ਸਾਗਰ Book By: Piara Singh Padam
Gobind Sagar (A comprehensive study of the personality and teachings of Sri Dasmesh ji) ਗੋਬਿੰਦ ਸਾਗ..






















