Sold Out
Pujari
Pujari  

Pujari

In Stock

  • $6.99


Qty

Pujari ਪੁਜਾਰੀ


ਇਸ ਨਾਵਲ ਦਾ ਮੁੱਖ ਪਾਤਰ ‘ਪੁਜਾਰੀ ਰਾਹੀਂ ਲੇਖਕ ਨੇ ਆਪਣੇ ਬਾਬੇ ਦੀ ਰੂਹ ਚਿਤਰੀ ਹੈ । ਇਸ ਵਿਚ ਹੋਰ ਵੀ ਬਹੁਤ ਸਾਰੇ ਪਾਤਰ ਆਏ ਹਨ । ਇਸ ਲਈ ਇਸਦਾ ਮੁਖਬੰਧ ਲਗਾਤਾਰ ਪਹਿਲੇ ਕਾਂਡ ਤੋਂ ਲੈ ਕੇ ਉਨੱਤੀਵੇਂ ਕਾਂਡ ਤਕ ਚਲਾ ਜਾਂਦਾ ਹੈ । ਪਰ ਨਾਵਲ ਦੇ ਨਾਇਕ (ਪੁਜਾਰੀ) ਦੀ ਕਹਾਣੀ ਆਰੰਭ ਹੁੰਦੀ ਹੈ ਮੁੱਢਲੇ ਉਨੱਤੀਆਂ ਕਾਂਡਾਂ ਤੋਂ ਬਾਅਦ ਅਰਥਾਤ ਤੀਹਵੇਂ ਕਾਂਡ ਤੋਂ ।




Be the first to write a review for this product.

Write a review

Note: HTML is not translated!
Bad           Good