Punjabi Bujhart
Kosh [Dictionary of Punjabi Riddles] ਪੰਜਾਬੀ ਬੁਝਾਰਤ ਕੋਸ਼ Book By: Sukhdev Madpuri
ਪੰਜਾਬੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੁਝਾਰਤਾਂ ਮਿਲਦੀਆਂ ਹਨ । ਇਹਨਾਂ ਵਿੱਚ ਪੰਜਾਬ ਦਾ ਲੋਕ ਜੀਵਨ ਸਾਫ਼ ਦਿਸ ਆਉਂਦਾ ਹੈ । ਇਹ ਪੰਜਾਬੀ ਸਭਿਆਚਾਰ ਦਾ ਦਰਪਣ ਹੈ । ਇਹ ਐਨੀਆਂ ਸੁਹਜ ਭਰਪੂਰ, ਅਦਭੁੱਤ, ਰਸੀਲੀਆਂ ਅਤੇ ਵੰਨ ਸੁਵੰਨੀਆਂ ਹਨ ਕਿ ਸ਼ਾਇਦ ਹੀ ਕੋਈ ਅਜਿਹਾ ਵਿਸ਼ਾ ਹੋਵੇ ਜਿਸ ਬਾਰੇ ਪੰਜਾਬੀ ਵਿੱਚ ਬੁਝਾਰਤਾਂ ਨਾ ਹੋਣ । ਮਨੁੱਖੀ ਸਰੀਰ ਦੇ ਅੰਗਾਂ, ਪ੍ਰਕਿਰਤੀ, ਬਨਸਪਤੀ, ਜੀਵ ਜੰਤੂਆਂ, ਘਰੇਲੂ ਵਸਤਾਂ, ਭਿੰਨ-ਭਿੰਨ ਧੰਦਿਆਂ ਨਾਲ ਸੰਬੰਧਿਤ ਸੰਦਾਂ ਅਤੇ ਵਿਗਿਆਨਕ ਕਾਢਾਂ ਬਾਰੇ ਬੜੀਆਂ ਪਿਆਰੀਆਂ ਤੇ ਸੁਹਜ ਭਰਪੂਰ ਬੁਝਾਰਤਾਂ ਪਾਈਆਂ ਜਾਂਦੀਆਂ ਹਨ । ਪੰਜਾਬੀ ਨੁਝਾਰਤਾਂ ਸਾਹਿਤ, ਇਤਿਹਾਸ, ਸਮਾਜ ਵਿਗਿਆਨ, ਮਾਨਵ ਵਿਗਿਆਨ ਅਤੇ ਭਾਸ਼ਾ ਵਿਗਿਆਨ ਦੀ ਦ੍ਰਿਸ਼ਤੀ ਤੋਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ । ਇਹਨਾਂ ਵਿੱਚ ਸਦੀਆਂ ਪੁਰਾਣੇ ਪੰਜਾਬ ਦੇ ਇਤਿਹਾਸਕ ਅਤੇ ਸਭਿਆਚਾਰਕ ਤੱਤ ਸਮੋਏ ਹੋਏ ਹਨ ।
This book
contains 6 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
|
Author:
|
Sukhdev Madpuri |
|
Publisher:
|
Lahore Book Shop |
|
Language:
|
Punjabi |
|
Total Pages:
|
304 |
|
Material:
|
Paper |
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font
Related Products
Punjabi Sabhiachar Di Arsee ਪੰਜਾਬੀ ਸਭਿਆਚਾਰ ਦੀ ਆਰਸੀ
Punjabi Sabhiachar Di Arsee [Glimpses of Punjabi Culture] ਪੰਜਾਬੀ ਸਭਿਆਚਾਰ ਦੀ ਆਰਸੀ [ਸੋਮੇ ਤੇ ਪਰੰਪਰਾ] B..
Mehak Punjab Di ਮਹਿਕ ਪੰਜਾਬ ਦੀ
Mehak Punjab Di [Punjab De Jatta Dee Lokdhara Ate Sabhyachar] ਮਹਿਕ ਪੰਜਾਬ ਦੀ - ਜੱਟਾਂ ਦੀ ਲੋਕਧਾਰਾ ਅਤੇ ..
Lok Sianpan – Lok Akhan Te Muhavre ਲੋਕ ਸਿਆਣਪਾਂ- ਅਖਾਣ ਤੇ ਮੁਹਾਵਰੇ
Lok Sianpan – Lok Akhan Te Muhavre [Muhavre – Akhaan Kosh] ਲੋਕ ਸਿਆਣਪਾਂ- ਅਖਾਣ ਤੇ ਮੁਹਾਵਰੇ Book By: S..
Naineen Nind Na Awe ਨੈਣੀਂ ਨੀਂਦ ਨਾ ਆਵੇ - ਕੋਹੇ, ਮਾਹੀਆ ਤੇ ਸ਼ਗਨਾਂ ਦੇ ਗੀਤ
Naini neend na aave (Dohe, Mahiya te Shagna De Geet) [An Anthology of Punjabi Folk Songs] ਨੈਣੀਂ ਨੀ..







