Samma Tuhadi Mutthi Ch ਸਮਾਂ ਤੁਹਾਡੀ ਮੁੱਠੀ ’ਚ
- Brand: Tark Bharti Parkashan
- Product Code: 9788179824405
In Stock
$9.99
Samma Tuhadi
Mutthi Ch ਸਮਾਂ ਤੁਹਾਡੀ ਮੁੱਠੀ ’ਚ
[ਸਮੇਂ ਦੀ ਸਹੀ ਵਰਤੋਂ ਸੰਬੰਧੀ ਇੱਕ ਅਦਭੁੱਤ ਪੁਸਤਕ] Book By: Dr. Vijay Agarwal
ਸਮੇਂ ਦੇ ਪ੍ਰਬੰਧ ਬਾਰੇ ਲਿਖੀਆਂ ਗਈਆਂ ਬਹੁਤੀਆਂ ਕਿਤਾਬਾਂ
ਉਦਯੋਗਾਂ ਦੀਆਂ ਲੋੜਾਂ ਅਨੁਸਾਰ ਜਾਂ ਪੱਛਮੀ ਦ੍ਰਿਸ਼ਟੀਕੋਣ ਤੋਂ ਲਿਖੀਆਂ ਗਈਆਂ ਹਨ । ਪਰ ਇਹ ਅਜਿਹੀ
ਪਹਿਲੀ ਕਿਤਾਬ ਹੈ, ਜੋ ਸਾਡੇ ਪੂਰੇ ਜੀਵਨ ਦੀ ਪਿਸ਼ਠਭੂਮੀ ਵਿੱਚ ਸਮੇਂ ਦੀ ਮਹੱਤਤਾ ਦੀ ਗੱਲ ਕਰਦੀ ਹੈ
ਅਤੇ ਉਹ ਵੀ ਭਾਰਤੀ ਸੰਸਕ੍ਰਿਤ ਦੇ ਨਜ਼ਰੀਏ ਤੋਂ, ਇਹੀ ਇਸ ਕਿਤਾਬ ਦੀ ਖਾਸੀਅਤ ਹੈ । ਅਤੇ ਇਹ ਵੀ ਕਿ
ਏਨੇ ਮਹੱਤਵਪੂਰਨ ਅਤੇ ਗੰਭੀਰ ਵਿਸ਼ੇ ਨੂੰ ਰੌਚਿਕ ਅਤੇ ਸਰਲ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ ।
This
book contains many stories which have been gracefully written in Punjabi.
The
physical appearance of this book is unique with an eye-catching graphic image.
The
Quality of paper used to print this book is premium, which ensures a rich and
satisfying reading experience.
SPECIFICATION
|
Author: |
Dr. Vijay Agarwal |
|
Publisher: |
Tark Bharti Parkashan |
|
Language: |
Punjabi |
|
Total Pages: |
280 Pages |
|
Material: |
Paper |
FEATURES:
·
Premium Quality Paper
·
Easy to understand Language
·
Durable Cover
·
Vibrant Colored Cover
·
Attractive Font
Related Products
Kiroadh Toan Chutkara ਕ੍ਰੋਧ ਤੋਂ ਛੁਟਕਾਰਾ
Kiroadh Toan Chutkara ਕ੍ਰੋਧ ਤੋਂ ਛੁਟਕਾਰਾ Book By: Dr. Vijay Agarwalਅਜਿਹਾ ਕੋਈ ਨਹੀਂ ਹੋਵੇਗਾ, ਜਿਸ ਨੂੰ ..
Parshashnik Chintak ਪ੍ਰਸ਼ਾਸਨਿਕ ਚਿੰਤਕ
Parshashnik Chintak ਪ੍ਰਸ਼ਾਸਨਿਕ ਚਿੰਤਕ Book By: Dr. Vijay Agarwalਇਸ ਪੁਸਤਕ ‘ਪ੍ਰਸ਼ਾਸਨਿਕ ਚਿੰਤਕ’ ਦੀ ਵਿਸ਼ੇ..
Life Mantra ਲਾਈਫ ਮੰਤਰਾ
Life Mantra ਲਾਈਫ ਮੰਤਰਾ [ਜ਼ਿੰਦਗੀ ਵਿੱਚ ਸਫ਼ਲਤਾ ਦੇ ਰਹੱਸ] Book By: Dr. Vijay Agarwalਛੋਟੀਆਂ - ਛੋਟੀਆਂ ..
Khushal Jiwan De Mantar ਖੁਸ਼ਹਾਲ ਜੀਵਨ ਦੇ ਮੰਤਰ Book By: Dr. Vijay Agarwal
This book is a great self-help book which is a compilation of small true stories that teach us how ..







