Sidh Gosti Nirney ਸਿਧ ਗੋਸਟਿ ਨਿਰਣੈ
- Brand: Gurbani Sewa Parkashan, Patiala
- Product Code: 6080755
In Stock
$1.99
Sidh Gosti Nirney
(Comparative Study) ਸਿਧ ਗੋਸਟਿ ਨਿਰਣੈ Book By: Giani Harbans Singh
ਗਿਆਨੀ ਹਰਿਬੰਸ ਸਿੰਘ ਜੀ ਨੇ ਸਤਿਗੁਰੂ ਦੀ ਇਸ ਮਹਾਨ ਸਿੱਖਿਆ ਤੇ ਸੰਦੇਸ਼ ਨੂੰ ਜਿਵੇਂ ਆਪ ਸਮਝਿਆ ਹੈ ਤਿਵੇਂ ਹੀ ਉਸ ਨੂੰ ਇਸ ਸਟੀਕ ਰਾਹੀਂ ਪੇਸ਼ ਕਰਨ ਅਤੇ ਪਾਠਕਾਂ ਨਾਲ ਸਾਂਝ ਪਾਉਣ ਦਾ ਇਹ ਲਾਭਦਾਇਕ ਜਤਨ ਕੀਤਾ ਹੈ । ਇਸ ਦੀ ਤਿਆਰੀ ਲਈ ਅਪਣਾਈ ਗਈ ਵਿਧੀ ਉਹੋ ਹੈ ਜੋ ਆਪ ਨੇ ਪਾਵਨ ਬੀੜ ਦੇ ਉਕਤ ‘ਦਰਸ਼ਨ-ਨਿਰਣੈ’ ਕਾਨੀਬੰਦ ਕਰਨ ਲਈ ਵਰਤਣੀ ਆਰੰਭੀ ਹੋਈ ਹੈ । ਇਸ ਬਾਣੀ ਦੇ ਮੂਲ ਪਾਠ ਨੂੰ ਵੀ ਪਊੜੀ ਵਾਰ ਉਵੇਂ ਹੀ ਲੋੜੀਂਦੇ ਬਿਸਰਾਮ ਚਿੰਨਾਂ ਨਾਲ ਸਜਾ ਕੇ ਉਸ ਦੇ ਪਦ-ਅਰਥ, ਤੁਕ-ਅਰਥ, ਅਰਥ ਭੇਦ ਅਤੇ ਨਿਰਣੈ ਨਾਲੋਂ ਨਾਲ ਦੇ ਦਿੱਤੇ ਹਨ । ਹਰ ਪਉੜੀ ਦੇ ਅਜਿਹੇ ਨਿਰਣੈ ਤੇ ਅਰਥ-ਭਾਵ ਦੇਣ ਤੋਂ ਬਾਅਦ, ਉਸ ਦੇ ਸਾਰੰਸ਼ ਤੇ ਸਿਧਾਂਤ ਨੂੰ ਵੀ ਵਿਦਤ ਕਰ ਦਿੱਤਾ ਹੈ ਤਾਂ ਜੋ ਪਾਠਕ ਜਨ ਸਮੂਹ ਬਾਣੀ ਦੇ ਮੂਲ ਆਸ਼ੇ ਤੇ ਵਿਸ਼ੇ-ਵਸਤੂ ਨੂੰ ਭਲੀ ਪਰਕਾਰ ਸਮਝ ਕੇ ਲੋੜੀਂਦਾ ਲਾਭ ਉਠਾ ਸਕਣ ।
This book contains many chapters which
have been gracefully written in Punjabi.
The physical appearance of this book
is unique with an eye-catching graphic image.
The Quality of paper used to print
this book is premium, which ensures a rich and satisfying reading experience.
SPECIFICATION
|
Author:
|
Giani Harbans Singh |
|
Publisher:
|
Gurbani Sewa Parkashan |
|
Language:
|
Punjabi |
|
Total Pages:
|
130 |
|
Material:
|
Paper |
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font
Related Products
Jatsri Ki War ਜੈਤਸਰੀ ਕੀ ਵਾਰ
Jatsri Ki War [Nirney Steek] ਜੈਤਸਰੀ ਕੀ ਵਾਰ (ਨਿਰਣੈ ਸਟੀਕ) Book By: Giani Harbans SinghThis book cont..
