Taj Banam Kirpan ਤਾਜ ਬਨਾਮ ਕਿਰਪਾਨ Book By: Gurdev Singh Sidhu (Dr.)
- Brand: Singh Brothers
- Product Code: 9788172055493
In Stock
$9.99
Taj Banam Kirpan
[History of Sikh Struggle to Wear Kirpan during the British Rule in Punjab] ਤਾਜ
ਬਨਾਮ ਕਿਰਪਾਨ [ਅੰਗਰੇਜ਼ੀ ਰਾਜ ਦੌਰਾਨ ਕ੍ਰਿਪਾਨ ਪਹਿਨਣ ਦੀ ਆਜ਼ਾਦੀ ਲਈ ਸਿੱਖ ਸੰਘਰਸ਼] Book By: Gurdev Singh Sidhu (Dr.)
ਖਾਲਸਾ ਪੰਥ ਦੀ ਸਾਜਣਾ ਦੇ ਦਿਨ ਤੋਂ ‘ਕਿਰਪਾਨ’ ਰਹਿਤ
ਮਰਯਾਦਾ ਦਾ ਅਨਿੱਖੜਵਾਂ ਹਿੱਸਾ ਬਣੀ ਆ ਰਹੀ ਹੈ। ਹਰ ਅੰਮ੍ਰਿਤਧਾਰੀ ਸਿੰਘ ਲਈ, ਜਿਨ੍ਹਾਂ ਪੰਜ ਕਕਾਰਾਂ
ਧਾਰਨ ਕਰਨਾ ਲਾਜ਼ਮੀ ਕਰਾਰ ਦਿੱਤਾ ਗਿਆ, ਉਹਨਾਂ ਵਿਚੋਂ ਇਕ ਕਿਰਪਾਨ ਸੀ। ਕਿਰਪਾਨ ਸ਼ਕਤੀ ਅਤੇ ਸਨਮਾਨਿਤ
ਪਦਵੀ ਦਾ ਚਿੰਨ੍ਹ ਮੰਨੀ ਜਾਂਦੀ ਸੀ। ਇਹ ਹੀ ਕਾਰਨ ਸੀ ਕਿ ਖਾਲਸਾ ਪੰਥ ਵਿਚ ਸ਼ਾਮਲ ਹੋਣ ਵਾਲੇ ਹਰ ਪ੍ਰਾਣੀ
ਨੂੰ ਹੀਣ ਭਾਵਨਾ ਤੋਂ ਮੁਕਤ ਕਰ ਕੇ ਉਸਨੂੰ ਸਵੈ ਅਤੇ ਗਊ-ਗਰੀਬ ਦੀ ਰਾਖੀ ਕਰਨ ਦੇ ਸਮਰੱਥ ਬਣਾਉਣ ਲਈ
ਗੁਰੂ ਗੋਬਿੰਦ ਸਿੰਘ ਜੀ ਨੇ ਹਰ ਸਿੰਘ ਲਈ ਕਿਰਪਾਨ ਪਹਿਨਣਾ ਲਾਜ਼ਮੀ ਕੀਤਾ। 1849 ਵਿਚ ਅੰਗਰੇਜ਼ੀ ਹਕੂਮਤ
ਸ਼ੁਰੂ ਹੋਈ ਤਾਂ ਸੂਰਬੀਰ ਸਿੱਖ ਕੌਮ ਦਾ ਕਿਰਪਾਨ ਪਹਿਨਣਾ ਸਰਕਾਰ ਨੂੰ ਪਸੰਦ ਨਹੀਂ ਸੀ। ਸਿੱਖਾਂ ਨੂੰ
ਅਧੀਨਗੀ ਦਾ ਅਹਿਸਾਸ ਕਰਵਾਉਣ ਲਈ ਅੰਗਰੇਜ਼ ਸਰਕਾਰ ਨੇ ਪੰਜਾਬ ਦੇ ਵਸਨੀਕਾਂ ਨੂੰ ਕਿਰਪਾਨਾਂ ਅਤੇ ਹੋਰ
ਹਥਿਆਰ ਅਧਿਕਾਰੀਆਂ ਦੇ ਹਵਾਲੇ ਕਰ ਦੇਣ ਦੀ ਹਦਾਇਤ ਕੀਤੀ ਅਤੇ ਅਜਿਹਾ ਨਾ ਕਰਨ ਵਾਲੇ ਨੂੰ ਦੰਡ ਦਾ ਭਾਗੀ
ਐਲਾਨਿਆ। ਫਿਰ ਅੰਗਰੇਜ਼ ਸਰਕਾਰ ਨੇ ਹਥਿਆਰਾਂ ਨੂੰ ਦੇਣ-ਖਣੇ ਦੇ ਹੱਥ ਵਿਚ ਜਾਣ ਤੋਂ ਰੋਕਣ ਲਈ ਇੰਡੀਅਨ
ਆਰਮਜ਼ ਐਕਟ-1878 ਲਾਗੂ ਕੀਤਾ। ਬੇਸ਼ੱਕ ਅੰਗਰੇਜ਼ ਸਰਕਾਰ ਕਿਰਪਾਨ ਪਹਿਨਣ ਵਾਲਿਆਂ ਵੱਲ ਕੈਰੀ ਨਜ਼ਰੀ ਨਾਲ
ਦੇਖਦੀ ਸੀ, ਪਰ ਇਸ ਦੇ ਬਾਵਜੂਦ, ਇਹਨਾਂ ਸਮਿਆਂ ਦੌਰਾਨ ਵੀ ਨਿਹੰਗ ਅਤੇ ਕੁਝ ਹੋਰ ਸਿੱਖ ਵਡੀ ਕਿਰਪਾਨ
ਪਹਿਨਦੇ ਰਹੇ। ਅਜਿਹੇ ਧਰਮੀ ਜਿਉੜਿਆਂ ਨੂੰ ਆਪਣੀ ਕਿਹੜੇ ਸੰਕਟਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਿਵੇਂ
ਉਹਨਾਂ ਨੇ ਸਰਕਾਰੀ ਸਖਤੀਆਂ ਸਹਿੰਦਿਆਂ ਆਪਣੇ ਇਸ ਅਧਿਕਾਰ ਨੂੰ ਪ੍ਰਾਪਤ ਕੀਤਾ, ਇਸ ਦਾ ਵੇਰਵਾ ਇਸ ਪੁਸਤਕ
ਵਿਚ ਵਿਸਥਾਰ ਸਹਿਤ ਦਰਜ ਹੈ। ਇਸ ਸੰਘਰਸ਼ਮਈ ਸਮੇਂ ਦੌਰਾਨ ਕਿਰਪਾਨ ਪਹਿਨਣ ਦੀ ਆਜ਼ਾਦੀ ਸੰਬੰਧੀ ਲਿਖੀਆਂ
ਗਈਆਂ ਕਵਿਤਾਵਾਂ ਪੁਸਤਕ ਦੀ ਅੰਤਿਕਾ ਵਜੋਂ ਸ਼ਾਮਲ ਹੋਣ ਨਾਲ ਇਹ ਰਚਨਾ ਹਵਾਲਾ ਪੁਸਤਕ ਬਣ ਗਈ ਹੈ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Gurdev Singh Sidhu (Dr.)
Publisher: Singh Brothers
Language: Punjabi
Total Pages: 237 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font
Related Products
Painti Akhari Kav ਪੈਂਤੀ - ਅੱਖਰੀ ਕਾਵਿ
Painti Akhari Kav ਪੈਂਤੀ - ਅੱਖਰੀ ਕਾਵਿ Book By: Dr. Gurdev Singh SidhuThis book contains 67 chapters..







