Tath Ton Myth Tak ਤੱਥ ਤੋਂ ਮਿੱਥ ਤੱਕ
Tath Ton Myth Tak ਤੱਥ ਤੋਂ ਮਿੱਥ ਤੱਕ 

Tath Ton Myth Tak ਤੱਥ ਤੋਂ ਮਿੱਥ ਤੱਕ

In Stock

  • $6.99


Qty

Tags: Punjabi, Book, Harpal Singh Pannu

Tath Ton Myth Tak [Stories about Some Unique Souls] ਤੱਥ ਤੋਂ ਮਿੱਥ ਤੱਕ Book By: Harpal Singh Pannu

ਵਡੇਰਿਆਂ ਦੀ ਸਾਖੀ ਦੀ ਲੜੀ ਵਿਚ ਲੇਖਕ ਦੀ ਇਹ ਛੇਵੀਂ ਪੁਸਤਕ ਹੈ । ਇਸ ਵਿਚ ਕੁਲ 6 ਵਚਿੱਤਰ ਰੂਹਾਂ ਦੇ ਦੀਦਾਰ ਕਰਵਾਏ ਗਏ ਹਨ । ਕਰਤਾ ਪੁਰਖ ਦੀ ਇਸ ‘ਭੂਮਿ ਰੰਗਾਵਲੀ ਨੂੰ ਸੋਹਣੇ ਤੋਂ ਹੋਰ ਸੋਹਣਾ ਕਰਨ ਅਤੇ ਇਸ ਧਰਤੀ ’ਤੇ ਵਰਤ ਰਹੇ ਦੁੱਖ-ਸੰਤਾਪ ਨੂੰ ਘੱਟ ਕਰਨ ਲਈ ਇਨ੍ਹਾਂ ਨਾਇਕਾਂ ਵੱਲੋਂ ਪਾਏ ਯੋਗਦਾਨ ਦੀਆਂ ਗੱਲਾਂ ਲੇਖਕ ਰਸਿਕ ਸ਼ੈਲੀ ਰਾਹੀਂ ਸੁਣਾਉਂਦਾ ਹੈ । ਇਹ ਗੱਲਾਂ ਜ਼ੁਲਮ ਨੂੰ ਪਰਿਭਾਸ਼ਤ ਕਰਨ ਵਾਲੇ ਇਤਾਲਵੀ ਚਿੰਤਕ ਵਿਟੋਰੀਓ ਅਲਫ਼ਾਇਰੀ ਬਾਰੇ ਵੀ ਹਨ ਤੇ ਸਮਾਜ ਦੇ ਇਕ ਵੱਡੇ ਦੁਖੀ ਹਿੱਸੇ ਦੀ ਪੈਗ਼ੰਬਰ ਵਾਂਗ ਬਾਂਹ ਫੜਨ ਵਾਲੇ ਮਾਰਕਸ ਅਤੇ ਆਧੁਨਿਕ ਵਿਗਿਆਨ ਦੇ ਪਿਤਾਮਾ ਆਈਨਸਟੀਨ ਬਾਰੇ ਵੀ । ਮਲਿਕਾ ਵਿਕਟੋਰੀਆ ਦੇ ਅਰਦਲੀ ਦੀਆਂ ਬਾਤਾਂ ਤਾਂ ਅਦਭੁੱਤ ਕ੍ਰਿਸ਼ਮੇ ਵਾਂਗ ਹਨ । ਲੰਕਾ ਦੇ ਬਾਗ਼ੀ ਲਿਟੇ ਆਗੂ ਪ੍ਰਭਾਕਰਨ ਦੀ ਦਲੇਰੀ ਤੇ ਉਚੇਰੀ ਸੂਝ ਦੀਆਂ ਬਾਤਾਂ ਵੀ ਅਚੰਭਿਤ ਕਰਨ ਵਾਲੀਆਂ ਹਨ । ਰੰਗਾਂ ਦੇ ਚਿਤੇਰੇ ਸੁਖਪ੍ਰੀਤ ਸਿੰਘ ਦੀਆਂ ਵੱਡੀਆਂ ਪੁਲਾਂਘਾਂ ਉਤਸ਼ਾਹ-ਵਰਧਕ ਹਨ । 1985 ਵਿਚ ਵਾਪਰੇ ਕੋਲੰਬੀਆ ਦੇ ਦੁਖਾਂਤ ਨੂੰ ਓਪਰੇਸ਼ਨ ਬਲੂ ਸਟਾਰ ਨਾਲ ਜੋੜ ਕੇ ਲੇਖਕ ਨੇ ਸਟੇਟ ਦੇ ਵਿਹਾਰ ਨੂੰ ਵੀ ਨਸ਼ਰ ਕਰ ਦਿੱਤਾ ਹੈ । ਇਹ ਬਿਰਤਾਂਤ ਪੰਜਾਬੀ ਪਾਠਕ ਨੂੰ ਵਚਿੱਤਰ ਅਨੁਭਵਾਂ ਨਾਲ ਜੋੜਦੇ ਹਨ ਤੇ ਉਸ ਦੇ ਗਿਆਨ ਨੂੰ ਵਸੀਹ ਕਰਨ ਦੇ ਨਾਲ ਉਸ ਦੀ ਰੂਹ ਨੂੰ ਵੀ ਸਰਸ਼ਾਰ ਕਰਦੇ ਹਨ।

This book contains many chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:             

Harpal Singh Pannu

Publisher:        

Singh Brothers

Language:         

Punjabi

Total Pages:      

208

Material:           

Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

 

 

Be the first to write a review for this product.

Write a review

Note: HTML is not translated!
Bad           Good

Related Products

Pather Ton Rang Tak

Pather Ton Rang Tak

Pather Ton Rang Tak 

$5.99
Art Ton Bandgi Tak ਆਰਟ ਤੋਂ ਬੰਦਗੀ ਤੱਕ

Art Ton Bandgi Tak ਆਰਟ ਤੋਂ ਬੰਦਗੀ ਤੱਕ

Art Ton Bandgi Tak [Stories about the Enlightened Souls] ਆਰਟ ਤੋਂ ਬੰਦਗੀ ਤੱਕ Book By: Harpal Singh Pa..

$8.49
Iran Te Irani ਈਰਾਨ ਤੇ ਈਰਾਨੀ

Iran Te Irani ਈਰਾਨ ਤੇ ਈਰਾਨੀ

Iran Te Irani Ate Arab-Israel Takkar [Easy on Iran & Its People and Arab-Israel Conflict] ਈਰਾਨ ..

$9.49