Shaheed Kartar Singh Sarabha: Toofana Da Shah Aswar (Punjabi: ਸ਼ਹੀਦ ਕਰਤਾਰ ਸਿੰਘ ਸਰਾਭਾ; ਤੂਫ਼ਾਨਾਂ ਦਾ ਸ਼ਾਹ ਅਸਵਾਰ)
- Brand: Singh Brothers
- Product Code: 9788172055707
In Stock
$9.99
Shahid Kartar Singh Sarabha; Toofana Da Shah Aswar (Punjabi: ਸ਼ਹੀਦ ਕਰਤਾਰ ਸਿੰਘ ਸਰਾਭਾ; ਤੂਫ਼ਾਨਾਂ ਦਾ ਸ਼ਾਹ ਅਸਵਾਰ)
Writer – Ajmer Singh, Publisher – Singh Brothers, Amritsar
ਭਾਈ ਕਰਤਾਰ ਸਿੰਘ ਸਰਾਭਾ (1896-1915) ਗ਼ਦਰ ਲਹਿਰ ਦਾ ਉੱਘਾ ਸੰਚਾਲਕ ਸੀ, ਜਿਸ ਨੇ ਛੋਟੀ ਉਮਰੇ ਵੱਡੇ ਕਾਰਨਾਮੇ ਕੀਤੇ । ਬੇਮਿਸਾਲ ਸੂਝ-ਦ੍ਰਿਸ਼ਟੀ ਦੇ ਮਾਲਕ ਸਾਰਭੇ ਵੱਲੋਂ ਦੇਸ਼ ਦੀ ਆਜ਼ਾਦੀ ਲਈ ਫੌਜੀ ਛਾਉਣੀਆਂ ਵਿਚ ਗ਼ਦਰ ਮਚਾਣ ਲਈ ਨਿਭਾਈ ਭੂਮਿਕਾ ਅਦੁੱਤੀ ਸੀ । ਉਹ ਦਲੇਰੀ, ਚੁਸਤੀ, ਸਿਆਣਪ, ਸਿਰੜ ਤੇ ਤਿਆਰ ਦਾ ਮੁਜੱਸਮਾ ਸੀ । ਜਿਸ ਦਲੇਰੀ ਨਾਲ ਉਸ ਨੇ ਹੱਸਦਿਆਂ ਫਾਂਸੀ ਦਾ ਰੱਸਾ ਚੁੰਮਿਆ, ਉਸ ਨੇ ਉਸ ਨੂੰ ਲੋਕ-ਨਾਇਕ ਬਣਾ ਦਿੱਤਾ । ਇਹ ਜੀਵਨੀ ਇਸ ਮਹਾਨ ਲੋਕ-ਨਾਇਕ ਦਾ ਪ੍ਰਮਾਣਿਕ ਬਿੰਬ ਉਸਾਰਨ ਦਾ ਨਿਵੇਕਲਾ ਯਤਨ ਕਰਦਿਆਂ ਪੂਰਵ ਜੀਵਨੀਕਾਰਾਂ ਦੇ ਕੰਮ ਦਾ ਮੁਲੰਕਣ ਵੀ ਕਰਦੀ ਹੈ ।
Physical appearance of this book is unique with an eye-catching image. It is 8.5 Inches long, 5.5 Inches wide and approximately 0.7 Inches thick.
The Quality of paper used to print this book is premium, which ensures a rich and satisfying reading experience.
SPECIFICATION
Editor: Ajmer Singh
Publisher: Singh Brothers, Amritsar
Language: Punjabi
Type/Genre: Religious, Sikhism, History
Total Pages: 352 Pages
Length: 8.5 Inches
Thickness: 0.7 Inches approx
Width: 5.5 Inches
Material: Paper
FEATURES:
· Premium Quality Paper
· Easy to understand Language
· Durable Cover
· Vibrant Colored Cover
· Attractive font
Related Products
Seetal Kirna (Punjabi: ਸੀਤਲ ਕਿਰਣਾਂ) Writer – G. Sohan Singh Seetal, Publisher – Lahore Books, Ludhiana
ਇਸ ਪੁਸਤਕ ਵਿਚ ਪ੍ਰਾਰਥਨਾ, ਸ਼ਹੀਦ ਗੰਜ ਸਿੰਘਣੀਆਂ, ਬਾਲਾ-ਪ੍ਰੀਤਮ ਆਦਿ ਦਾ ਵਿਖਿਆਣ ਪੇਸ਼ ਕੀਤਾ ਗਿਆ ਹੈ । In this bo..
Seetal Hanju (Punjabi: ਸੀਤਲ ਹੰਝੂ) Writer – G. Sohan Singh Seetal, Publisher – Lahore Books, Ludhiana
ਇਸ ਵਿਚ ਢਾਡੀ ਵਾਰਾਂ ਨੰ: 3 ਪੇਸ਼ ਕੀਤੀਆਂ ਗਈਆ ਹਨ, ਜਿਸ ਵਿਚ ਰੱਬ ਘਰ ਮੁੱਲ ਪੈਂਦਾ ਹੈ ਭਜਨ ਦਾ, ਪ੍ਰਸੰਗ ਵਲੀ ਕੰਧਾਰੀ, ਸ਼..
Seetal Angiare ( ਸੀਤਲ ਅੰਗਿਆਰੇ) – G. Sohan Singh Seetal
ਇਸ ਵਿਚ ਢਾਡੀ ਵਾਰਾਂ ਨੰ 16 ਪੇਸ਼ ਕੀਤੀਆਂ ਗਈਆਂ ਹਨ ਜਿਸ ਵਿਚ ਸ਼ਹੀਦੀ ਹਕੀਕਤ ਰਾਏ, ਚਵਿੰਡੇ ਦੀਆਂ ਸਿੰਘਣੀਆਂ ਦਾ ਸ਼ਾਹੀ ਫੌਜ..
Seetal Parkash ( ਸੀਤਲ ਪ੍ਰਕਾਸ਼) – G. Sohan Singh Seetal
ਇਸ ਪੁਸਤਕ ਵਿਚ ਜੰਗ ਚਮਕੌਰ ਸਾਹਿਬ, ਜੰਗ ਮੁਲਤਾਨ, ਸ਼ਹੀਦੀ ਅਕਾਲੀ ਫੂਲਾ ਸਿੰਘ ਜੀ, ਜੰਗ ਕਸੂਰ, ਆਜ਼ਾਦ ਭਾਰਤ ਦੀ ਪਹਿਲੀ ਫ਼ਤ..
Teeje Ghallughare Ton Baad Sikhan Di Sidhantak Gherabandi ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ Book By: Ajmer Singh
Teeje Ghallughare Ton Baad Sikhan Di Sidhantak Gherabandi [Ideological Encirclement of the Sikhs a..
Ayurved de Parsidh Churan (Punjabi: ਆਯੁਰਵੇਦ ਦੇ ਪ੍ਰਸਿੱਧ ਚੂਰਨ) Writer – Dr. Harjindermeet Singh Publisher – B. Chattar Singh Jiwan Singh Amritsar
ਇਸ ਪੁਸਤਕ ਵਿੱਚ ਲੇਖ਼ਕ ਨੇ ਸਦੀਆਂ ਤੋਂ ਚੱਲੇ ਆ ਰਹੇ ਪ੍ਰਸਿੱਧ ਆਯੁਰਵੈਦਿਕ ਚੂਰਨਾਂ ਦੀ ਸੂਚੀ ਬਣਾਈ ਹੈ ਅਤੇ ਉਨ੍ਹਾਂ ਨੂੰ ਤ..
Ayurved De Chamatkar; Sehat te Roga Da Niwaran (Punjabi: ਆਯੁਰਵੇਦ ਦੇ ਚਮਤਕਾਰ - ਸਿਹਤ ਤੇ ਰੋਗਾਂ ਦਾ ਨਿਵਾਰਨ) Writer – Acharya Balkrishan, Publisher - B. Chattar Singh Jiwan Singh Amritsar
ਇਸ ਪੁਸਤਕ ਵਿੱਚ ਲੇਖਕ ਨੇ ਆਯੁਰਵੈਦਿਕ ਨੁਸਖਿਆਂ ਦੀ ਵਰਤੋਂ ਕਰਕੇ ਆਮ ਬਿਮਾਰੀਆਂ ਦਾ ਇਲਾਜ ਕੁਦਰਤੀ ਤਰੀਕੇ ਨਾਲ ਕਿਸ ਤਰਾਂ ..
Seetal Hulare (Punjabi: ਸੀਤਲ ਹੁਲਾਰੇ) Writer – G. Sohan Singh Seetal, Publisher – Lahore Books, Ludhiana
ਇਸ ਵਿਚ ਢਾਡੀ ਵਾਰਾਂ ਨੰ: 4 ਪੇਸ਼ ਕੀਤੀਆਂ ਗਈਆਂ ਹਨ । ਇਸ ਵਿਚ ਗੁਰੂ ਨਾਨਕ ਦੇਵ ਜੀ ਦੀ ਰੁਹੇਲ ਖੰਡ ਯਾਤਰਾ, ਪਿਆਰੇ ਦਾ ਪਿ..
The Valiant: Jaswant Singh Khalra/ ਮਰਜੀਵੜਾ: ਜਸਵੰਤ ਸਿੰਘ ਖਾਲੜਾ (Punjabi)
The Valiant: Jaswant Singh KhalraThe story of one man’s mission to find the disappeared sons and d..
Vihvin Sadi Di Sikh Rajniti ਵੀਹਵੀਂ ਸਦੀ ਦੀ ਸਿੱਖ ਰਾਜਨੀਤੀ Book By Ajmer Singh
Vihvin Sadi Di Sikh Rajniti (Sikh Politics in Twentieth Century) ਵੀਹਵੀਂ ਸਦੀ ਦੀ ਸਿੱਖ ਰਾਜਨੀਤੀ- ਇਕ ਗ਼ੁਲ..














