Akal Purakh Da Sankalp ਅਕਾਲ ਪੁਰਖ ਦਾ ਸੰਕਲਪ
- Brand: Singh Brothers
- Product Code: 9788187526506
In Stock
$3.99
Akal Purakh Da
Sankalp [The Concept of Immortal Immanent] ਅਕਾਲ
ਪੁਰਖ ਦਾ ਸੰਕਲਪ Book By: Gurbachan
Singh (Principal)
ਅਕਾਲ ਪੁਰਖ ਦੇ ਗੁਣਾਂ ਤੋਂ ਪ੍ਰਭਾਵਿਤ ਹੋ ਕੇ ਮਨੁੱਖ ਜਾਤੀ ਨੇ ਅਨੇਕ
ਨਾਵਾਂ ਨਾਲ ਅਕਾਲ ਪੁਰਖ ਨੂੰ ਸੰਬੋਧਨ ਕੀਤਾ ਹੈ। ਦਰਅਸਲ ਅੱਲ੍ਹਾ, ਵਾਹਿਗੁਰੂ, ਰਾਮ, ਰਹੀਮ, ਗੋਬਿੰਦ,
ਹਰੀ, ਮੋਹਨ, ਗੌਡ, ਪ੍ਰਭੂ, ਪਰਮਾਤਮਾ ਅਤੇ ਰੱਬ ਦੇ ਨਾਮ ਨਾਲ ਯਾਦ ਕੀਤਾ ਜਾਣ ਵਾਲਾ ਅਕਾਲ ਪੁਰਖ, ਇੱਕੋ
ਹੀ ਹੈ। ਜਿਸਦੀ ਪਹਿਚਾਨ ਹਸਤੀ, ਹੋਂਦ, ਅਤੇ ਗੁਣਾਂ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸਥਾਰ
ਪੂਰਵਕ ਵਰਣਨ ਕੀਤਾ ਗਿਆ ਹੈ। ਲੇਖਕ ਨੇ ਇਸ ਪੁਸਤਕ ਵਿਚ ਅਕਾਲ ਪੁਰਖ ਦੇ ਸੰਕਲਪ ਨੂੰ ਗੁਰੂ-ਬਾਣੀ ਦੇ
ਚਾਨਣ ਵਿਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਪੁਸਤਕ ਅਕਾਲ ਪੁਰਖ ਸੰਬੰਧੀ ਧਰਮ ਦਾ ਪ੍ਰਚਾਰ ਕਰਨ ਵਾਲੇ
ਧਾਰਮਿਕ ਆਗੂਆਂ ਵਲੋਂ ਪਾਏ ਭੁਲੇਖਿਆਂ ਨੂੰ ਦੂਰ ਕਰਨ ਵਿਚ ਵੱਡੀ ਮਦਦਗਾਰ ਸਾਬਤ ਹੋਏਗੀ।
This book
contains 13 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Principal Gurbachan Singh
Publisher: Singh Brothers
Language: Punjabi
Total Pages: 160 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font
Related Products
Jo Dar Rahe So Ubre ਜੋ ਦਰਿ ਰਹੇ ਸੁ ਉਬਰੇ
Jo Dar Rahe So Ubre ਜੋ ਦਰਿ ਰਹੇ ਸੁ ਉਬਰੇ Book By: Gurbachan Singh (Prof.) ਇਸ ਪੁਸਤਕ ਵਿਚ ਚੋਣਵੇਂ ਸ਼ਬ..
Agyan Pooja ਅਗਿਆਨ ਪੂਜਾ
Agyan Pooja ਅਗਿਆਨ ਪੂਜਾ Book By: Gurbachan Singh (Prof.) ਇਸ ਪੁਸਤਕ ਅੰਦਰ ਧਰਮ ਦੇ ਨਾਂ ਤੇ ਜੋ ਭਰਮ ਪਾਲ..
Ki Asin Niare Khalsa Haan? ਕੀ ਅਸੀਂ ਨਿਆਰੇ ਖ਼ਾਲਸਾ ਹਾਂ?
Ki Asin Niare Khalsa Haan? [Essays on Sikh Philosophy, Ethos and Practices] ਕੀ ਅਸੀਂ ਨਿਆਰੇ ਖ਼ਾਲਸਾ ਹਾ..
Sukhmani Sahib Da Sidhantak Pakh ਸੁਖਮਨੀ ਸਾਹਿਬ ਦਾ ਸਿਧਾਂਤਕ ਪੱਖ
Sukhmani Sahib Da Sidhantak Pakh ਸੁਖਮਨੀ ਸਾਹਿਬ ਦਾ ਸਿਧਾਂਤਕ ਪੱਖ Book By: Gurbachan Singh (Prof.) &n..
Virlai Kinai Vicharia ਵਿਰਲੈ ਕਿਨੈ ਵੀਚਾਰਿਆ
Virlai Kinai Vicharia [Essays on Sikh Theology, Beliefs and Practices] ਵਿਰਲੈ ਕਿਨੈ ਵੀਚਾਰਿਆ Book By:..









